ਚੂਚਕ ਆਖਿਆ ਜਾ ਮਨਾ ਇਸਨੂੰ ਵਿਆਹ ਤੀਕ ਤਾਂ ਮਹੀਂ ਚਰਾ ਲਈਏ
ਜਦੋਂ ਹੀਰ ਪਾ ਡੋਲੀ ਟੋਰ ਦੇਈਏ ਰੁਸ ਪਵੇ ਜਵਾਬ ਤਾਂ ਚਾ ਦੇਈਏ
ਸਾਡੀ ਧਿਉ ਦਾ ਕੁੱਝ ਨਾ ਲਾਹ ਲੈਂਦਾ ਸਭਾ ਟਹਿਲ ਟਕੋਰ ਕਰਾ ਲਈਏ
ਵਾਰਸ ਸ਼ਾਹ ਅਸੀਂ ਜੱਟ ਹਾਂ ਸਦਾ ਖੋਟੇ ਜੱਟਕਾ ਫੰਦ ਏਥੇ ਹਿਕ ਲਾ ਲਈਏ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®