ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆਉਹਦੇ ਸਿਰ ਤੇ ਕਲਗੀ, ਤੇ ਉਹਦੇ ਪੈਰੀਂ ਝਾਂਜਰਉਹ ਚੋਗ ਚੁਗੀਂਦਾ ਆਇਆ...... ਇੱਕ ਉਹਦੇ ਰੂਪ ਦੀ ਧੁੱਪ ਤਿਖੇਰੀ, ਦੂਜਾ ਮਹਿਕਾਂ ਦਾ ਤਿ੍ਹਾਇਆਤੀਜਾ ਉਹਦਾ ਰੰਗ ਗੁਲਾਬੀ, ਉਹ ਕਿਸੇ ਗੋਰੀ ਮਾਂ ਦਾ ਜਾਇਆ ਇਸ਼ਕੇ ਦਾ ਇੱਕ...
Read more
ਸਾਂਨੂਂ ਪ੍ਰਭ ਜੀ,ਇਕ ਅਦ ਗੀਤ ਅਧਾਰਾ ਹੋਰ ਦੇਯੋ.ਸਾਡੀ ਬੁਝਦੀ ਜਾਂਦੀ ਆੱਗ,ਅਂਗਾਰਾ ਹੋਰ ਦੇਯੋ.ਮੈਂ ਨਿੱਕੀ ਉਮ੍ਰੇਸਾਰਾ ਦਰ੍ਦ ਹਂਡਾ ਬੈਠਾ,ਸਾਡੀ ਜੋਬਨ ਰੁਤ ਲਈ,ਦਰ੍ਦ ਕੁਂਆਰਾ ਹੋਰ ਦੇਯੋ.
Read more
ਉਮ੍ਰਾਂ ਦੇ ਸਰਵਰਸਾਹਾਂ ਦੇ ਪਾਣੀਗੀਤਾ ਵੇ ਚੁਂਜ ਭਰੀਂ.ਭਲਕੇ ਨਾ ਰਹਨੇਪੀਡ਼੍ਆ ਦੇ ਚਾਨਨਹਾਵਾਂ ਦੇ ਹਂਸ ਸਰੀਂਗੀਤਾ ਵੇ ਚੁਂਜ ਭਰੀਂ.ਗੀਤਾ ਵੇ ਉਮ੍ਰਾਂ ਦੇ ਸਰਵਰ ਛਲਿਯੇਪਲ੍ਛਿਨ ਭਰ ਸੁਕ ਜਾਂਦੇਸਾਹਵਾਂ ਦੇ ਪਾਨੀ ਪੀ ਲੈ ਵੇ ਅਡ਼੍ਇਯਾਅਨਚਾਹਿਯਾਂ ਫਿਟ ਜਾਂਦੇਭਲਕੇ ਨ ਸਾਨੂਂ ਦਈਂ ਵੇ ਉਲਮਡਾਭਲਕੇ ਨ...
Read more
ਮਾਏ ਨੀ ਮਾਏ !ਮੇਰੇ ਗੀਤਾਂ ਦੇ ਨੈਣਾਂ ਵਿਚਬਿਰਹੋਂ ਦੀ ਰੜਕ ਪਵੇ ! ਅੱਦੀ ਅੱਦੀ ਰਾਤੀ-ਉਠ ਰੋਣ ਮੋਏ ਮਿਤਰਾਂ ਨੂੰਮਾਏ ਸਾਨੂੰ ਨੀਂਦ ਨ ਪਵੇ ! ਭੇਂ ਭੇਂ ਸੁਗੰਧੀਯਾਂ ਚ-ਬੰਨਾਂ ਫੇਹੇ ਚਾਨਣੀ ਦੇਤਾਂ ਵੀ ਸਾਡੀ ਪੀੜ ਨ ਸਵ੍ਹੇ ! ਕੋਸੇ ਕੋਸੇ ਸਾਹਾਂ...
Read more
ਕੀ ਪੁਛਦੇ ਓ ਹਾਲ ਫਕੀਰਾਂ ਦਾ ਸਾਡਾ ਨਦਿਯੋਂ ਵਿਛਡ਼੍ਏ ਨੀਰਾਂ ਦਾ ਸਾਡਾ ਹਂਜ ਦੀ ਜੂਨੇ ਆਯਾਂ ਦਾ ਸਾਡਾ ਦਿਲ ਜਲਯਾਂ ਦਿਲ੍ਗੀਰਾਂ ਦਾ. ਸਾਣੂਂ ਲਖਾਂ ਦਾ ਤਨ ਲਭ ਗਯਾ ਪਰ ਇਕ ਦਾ ਮਨ ਵੀ ਨ ਮਿਲਯਾ ਕ੍ਯਾ ਲਿਖਯਾ ਕਿਸੇ ਮੁਕੱਦਰ ਸੀ...
Read more
ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਵਿੱਚ ਉਜਾੜਾਂਜਾਂ ਉੱਡਦੀ ਬਦਲੋਟੀ ਕੋਈ ਵਰ ਗਈ ਵਿੱਚ ਪਹਾੜਾਂ |ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਕੀਤੇ ਕੁਰਾਹੇਨਾਂ ਕਿਸੇ ਮਾਲੀ ਸਿੰਜਿਆ ਮੈਨੂ ਨਾਂ ਕੋਈ ਸਿੰਜਣਾ ਚਾਹੇ |ਜਾਂ ਕੋਈ ਬੋਟ ਕੇ ਜਿਸਦੇ ਹਾਲੇ ਨੈਣ ਨਹੀਂ ਸਨ...
Read more
ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈਪੀੜ ਦਿਲ ਦੀ ਬੂੰਦ ਬਣਕੇ ਅੱਖੀਆਂ ਵਿੱਚ ਆ ਗਈ ਦੂਰ ਤੱਕ ਮੇਰੀ ਨਜ਼ਰ ਤੇਰੀ ਪੈੜ ਨੂੰ ਚੁੰਮਦੀ ਰਹੀਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ ਟੁਰਨ ਤੋਂ ਪਹਿਲਾਂ ਸੀ ਤੇਰੇ ਜੋਬਨ ਤੇ...
Read more
ਇਹ ਮੇਰਾ ਗੀਤ ਕਿਸੇ ਨਾ ਗਾਣਾਇਹ ਮੇਰਾ ਗੀਤ ਮੈਂ ਆਪੇ ਗਾ ਕੇਭਲਕੇ ਹੀ ਮਰ ਜਾਣਾਇਹ ਮੇਰਾ ਗੀਤ ਕਿਸੇ ਨਾ ਗਾਣਾ !ਇਹ ਮੇਰਾ ਗੀਤ ਧਰਤ ਤੋਂ ਮੈਲਾਸੂਰਜ ਜੇਡ ਪੁਰਾਣਾਕੋਟ ਜਨਮ ਤੋਂ ਪਿਆ ਅਸਾਨੂੰਇਸ ਦਾ ਬੋਲ ਹੰਢਾਣਾਹੋਰ ਕਿਸੇ ਦੀ ਜਾਹ ਨਾ ਕਈਇਸ...
Read more
ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਨੀਂ ਪੀੜਾਂ ਦਾ ਪਰਾਗਾ ਭੁੰਨ ਦੇਭੱਠੀ ਵਾਲੀਏ । ਭੱਠੀ ਵਾਲੀਏ ਚੰਬੇ ਦੀਏ ਡਾਲੀਏਨੀਂ ਦੁਖਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ ।ਹੋ ਗਿਆ ਕੁਵੇਲਾ ਮੈਨੂੰ ਢਲ ਗਈਆਂ ਛਾਵਾਂ ਨੀਂ ਬੇਲਿਆਂ ਚੋਂ ਮੁੜ ਆਈਆਂ ਮਝੀਆਂ ਤੇ ਗਾਵਾਂ...
Read more
ਮੈਨੂੰ ਵਿਦਾ ਕਰੋ ਮੇਰੇ ਰਾਮਮੈਨੂੰ ਵਿਦਾ ਕਰੋ !ਕੋਸਾ ਹੰਝ ਸ਼ਗਨ ਪਾਉ ਸਾਨੂੰਬਿਰਹਾ ਤਲੀ ਧਰੋਤੇ ਮੈਨੂੰ ਵਿਦਾ ਕਰੋ !ਵਾਰੋ ਪੀੜ ਮੇਰੀ ਦੇ ਸਿਰ ਤੋਂਨੈਣ-ਸਰਾਂ ਦਾ ਪਾਣੀਇਸ ਪਾਣੀ ਨੂੰ ਜਗ ਵਿਚ ਵੰਡੋਹਰ ਇਕ ਆਸ਼ਕ ਤਾਣੀਪ੍ਰਭ ਜੀ ਜੇ ਕੋਈ ਬੂੰਦ ਬਚੇਉਹਦਾ ਆਪੇ ਘੁੱਟ...
Read more
ਸੱਜਣ ਜੀ,ਅਸਾਂ ਕਿਸ ਖ਼ਾਤਿਰ ਹੁਣ ਜੀਣਾਸਾਡੇ ਮੁੱਖ ਦਾ ਮੈਲਾ ਚਾਨਣਕਿਸ ਚੁੰਮਣਾ ਕਿਸ ਪੀਣਾ ?ਸੱਜਣ ਜੀ,ਅਸਾਂ ਕਿਸ ਖ਼ਾਤਿਰ ਹੁਣ ਜੀਣਾਮਿੱਟੀ ਧੁਰ ਤੋਂ ਗਰਭਵਤੀਇਹਨੂੰ ਨਿੱਤ ਸੂਤਕ ਦੀਆਂ ਪੀੜਾਂਪਰ ਪ੍ਭ ਜੀ ਜਿਸਮਾਂ ਦੀ ਮਿੱਟੀਮੌਲੇ ਸੰਗ ਤਕਦੀਰਾਂਇਸ ਮਿੱਟੀ ਦਾ ਚੁੰਮਣ ਬਾਝੋਂਲੂੰ ਲੂੰ ਜਾਪੇ ਹੀਣਾਸੱਜਣ...
Read more
ਮੈ ਅਧੂਰੇ ਗੀਤ ਦੀ ਇਕ ਸਤਰ ਹਾਂਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ ਇਸ਼ਕ ਨੇ ਜੋ ਕੀਤੀਆ ਬਰਬਾਦੀਆਂਮੈ ਉਹਨਾਂ ਬਰਬਾਦੀਆਂ ਦੀ ਸਿਖਰ ਹਾਂ ਮੈ ਤੇਰੀ ਮਹਿਫ਼ਲ ਦਾ ਬੁਝਿਆ ਇਕ ਚਿਰਾਗਮੈ ਤੇਰੇ ਹੋਠਾਂ ਚੋਂ ਕਿਰਿਆ ਜਿਕਰ ਹਾਂ ਇਕ 'ਕੱਲੀ ਮੌਤ ਹੈ ਜਿਸਦਾ...
Read more
ਰੋਗ ਬਣ ਕੇ ਰਹਿ ਗਿਆ ਹੈਪਿਆਰ ਤੇਰੇ ਸ਼ਹਿਰ ਦਾਮੈਂ ਮਸੀਹਾ ਵੇਖਿਆਬਿਮਾਰ ਤੇਰੇ ਸ਼ਹਿਰ ਦਾ ! ਇਹਦੀਆ ਗਲੀਆਂ ਮੇਰੀਚੜਦੀ ਜਵਾਨੀ ਖਾ ਲਈਕਿਉਂ ਕਰਾਂ ਨ ਦੋਸਤਾਸਤਿਕਾਰ ਤੇਰੇ ਸ਼ਹਿਰ ਦਾ ! ਸ਼ਹਿਰ ਤੇਰੇ ਕਦਰ ਨਹੀਲੋਕਾਂ ਨੂੰ ਸੁੱਚੇ ਪਿਆਰ ਦੀਰਾਤ ਨੂੰ ਖੁਲਦਾ ਹੈ ਹਰਬਾਜਾਰ...
Read more
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ,ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ! ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ! ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਉ,ਧਰਤ ਵੀ ਵਿਕਦੀ ਮੁੱਲ ਸ਼ਮਸ਼ਾਨ ਦੀ !...
Read more
ਮੇਰਾ ਢਲ ਚੱਲਿਆ ਪਰਛਾਵਾਂਸਿਖਰ ਦੁਪਹਿਰ ਸਿਰ 'ਤੇਮੇਰਾ ਢਲ ਚੱਲਿਆ ਪਰਛਾਵਾਂਕਬਰਾਂ ਉਡੀਕਦੀਆਂਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਜ਼ਿੰਦਗੀ ਦਾ ਥਲ ਤਪਦਾਕੱਲੇ ਰੁੱਖ ਦੀ ਹੋਂਦ ਵਿਚ ਮੇਰੀਦੁੱਖਾਂ ਵਾਲੀ ਗਹਿਰ ਚੜ੍ਹੀਵਗੇ ਗਮਾਂ ਵਾਲੀ ਤੇਜ ਹਨੇਰੀਮੈਂ ਵੀ ਕਿਹਾ ਰੁੱਖ ਚੰਦਰਾਜਿਹਨੂੰ ਖਾ ਗਈਆਂ ਉਹਦੀਆਂ ਛਾਵਾਂਕਬਰਾਂ ਉਡੀਕਦੀਆਂਮੈਂਨੂੰ...
Read more
ਗਮਾਂ ਦੀ ਰਾਤ ਲੰਮੀ ਏਂ, ਜਾਂ ਮੇਰੇ ਗੀਤ ਲੰਮੇ ਨੇਂ |ਨਾ ਭੈੜੀ ਰਾਤ ਮੁੱਕਦੀ ਏ. ਨਾ ਮੇਰੇ ਗੀਤ ਮੁੱਕਦੇ ਨੇਂ | ਇਹ ਸਰ ਕਿੰਨੇ ਕੁ ਡੂੰਘੇ ਨੇ, ਕਿਸੇ ਨੇ ਹਾਥ ਨਾਂ ਪਾਈਨਾ ਬਰਸਾਤਾਂ 'ਚ ਚੜਦੇ ਨੇ, ਨਾ ਔੜਾਂ 'ਚ ਸੁੱਕਦੇ...
Read more
ਜਦ ਵੀ ਤੇਰਾ ਦੀਦਾਰ ਹੋਵੇਗਾਵੱਲ ਦਿਲ ਦਾ ਬੀਮਾਰ ਹੋਵੇਗਾ ਕਿਸੇ ਵੀ "ਜਨਮ" ਆ ਕੇ ਦੇਖ ਲਈਂਤੇਰਾ ਹੀ ਇੰਤਜਾਰ ਹੋਵੇਗਾ ਜਿੱਥੇ ਭਜਿਆਂ ਵੀ ਨਾ ਮਿਲੂ ਦੀਵਾਸੋਈਉ ਮੇਰਾ ਮਜ਼ਾਰ ਹੋਵੇਗਾ ਕਿਸੇ ਨੇ ਮੈਨੂੰ ਆਵਾਜ਼ ਮਾਰੀ ਹੈਕੋਈ ਦਿਲ ਦਾ ਬੀਮਾਰ ਹੋਵੇਗਾ ਇੰਜ ਲੱਗਦਾ...
Read more
ਸ਼ਹਿਰ ਤੇਰੇ ਤਰਕਾਲਾਂ ਢਲੀਆਂਗਲ ਲੱਗ ਰੋਈਆਂ ਤੇਰੀਆਂ ਗਲੀਆਂ ਯਾਦਾਂ ਦੇ ਵਿੱਚ ਮੁੜ-ਮੁੜ ਸੁਲਗਣਮਹਿੰਦੀ ਲਗੀਆਂ ਤੇਰਿਆਂ ਤਲੀਆਂ ਮੱਥੇ ਦਾ ਦੀਵਾ ਨਾ ਬਲਿਆਤੇਲ ਤਾ ਪਾਇਆ ਭਰ ਭਰ ਪਲਿਆਂ ਇਸ਼ਕ ਮੇਰੇ ਦੀ ਸਾਲਗਿਰਾਂ ਤੇਇਹ ਕਿਸ ਘਲੀਆਂ ਕਾਲੀਆਂ ਕਲੀਆਂ 'ਸ਼ਿਵ' ਨੂੰ ਯਾਰ ਆਏ ਜਦ...
Read more
ਯਾਰੜਿਆ! ਰੱਬ ਕਰਕੇ ਮੈਨੂੰਪੈਣ ਬਿਰਹੋਂ ਦੇ ਕੀੜ੍ਹੇ ਵੇ|ਨੈਣਾਂ ਦੇ ਸੰਦਲੀ ਬੂਹੇਜਾਣ ਸਦਾ ਲਈ ਭੀੜ੍ਹੇ ਵੇ| ਯਾਦਾਂ ਦਾ ਇੱਕ ਛੰਬ ਮਤੀਲਾਸਦਾ ਲਈ ਸੁੱਕ ਜਾਏ ਵੇ|ਖਿੜੀਆਂ ਰੂਪ ਮੇਰੇ ਦੀਆਂ ਕੱਮੀਆਂਆ ਕੋਈ ਢੇਰ ਲਤੀੜੇ ਵੇ| ਬੰਨ੍ਹ ਤਤੀਰੀ ਚੋਵਣ ਦੀਦੇਜਦ ਤੇਰਾ ਚੇਤਾ ਆਵੇ ਵੇ|ਐਸਾ...
Read more
ਅਸਾਂ ਤਾਂ ਜੋਬਨ ਰੁੱਤੇ ਮਰਨਾਤੁਰ ਜਾਣਾ ਅਸਾਂ ਭਰੇ ਭਰਾਏਹਿਜਰ ਤੇਰੇ ਦੀ ਕਰ ਪਰਕਰਮਾਅਸਾਂ ਤਾਂ ਜੋਬਨ ਰੁੱਤੇ ਮਰਨਾ ! ਜੋਬਨ ਰੁੱਤੇ ਜੋ ਵੀ ਮਰਦਾਫੁੱਲ ਬਣੇ ਜਾਂ ਤਾਰਾਜੋਬਨ ਰੁੱਤੇ ਆਸ਼ਕ ਮਰਦੇਜਾਂ ਕੋਈ ਕਰਮਾਂ ਵਾਲਾਜਾਂ ਉਹ ਮਰਨ,ਕਿ ਜਿਨ੍ਹਾਂ ਲਿਖਾਏਹਿਜਰ ਧੁਰੋਂ ਵਿਚ ਕਰਮਾਂਹਿਜਰ ਤੁਸਾਡਾ...
Read more