ਆ ਵੜੇ ਹਾਂ ਉੱਜੜੇ ਪਿੰਡ ਅੰਦਰ ਕਾਈ ਕੁੜੀ ਨਾ ਤ੍ਰਿੰਜਨੀਂ ਗਾਂਵਦੀ ਹੈਨਾਹੀਂ ਕਿਕਲੀ ਪਾਂਵਦੀ ਨਾ ਸੰਮੀ ਪੰਭੀ ਪਾ ਧਰਤ ਹਲਾਂਵਦੀ ਹੈਨਾਹੀਂ ਚੂਹੜੀ ਦਾ ਗੀਤ ਗਾਂਉਂਦੀਆਂ ਨੇ ਗਰਧਾ ਰਾਹ ਵਿੱਚ ਕਾਈ ਨਾ ਪਾਂਵਦੀ ਹੈਵਾਰਸ ਸ਼ਾਹ ਛੱਡ ਚੱਲੀਏ ਇਹ ਨਗਰੀ ਐਸੀ ਤਬ੍ਹਾ...
Read more
ਰਾਂਝਾ ਖਪਰੀ ਪਕੜ ਕੇ ਗਜ਼ੇ ਚੜ੍ਹਿਆ ਸਿੰਙੀ ਦਵਾਰ ਬਦਵਾਰ ਵਜਾਉਂਦਾ ਏਕੋਈ ਦੇ ਸੀਧਾ ਕੋਈ ਪਾਏ ਟੁੱਕੜ ਕੋਈ ਥਾਲੀਆਂ ਪੁਰਸ ਲਿਆਉਂਦਾ ਏਕੋਈ ਆਖਦੀ ਜੋਗੀੜਾ ਨਵਾਂ ਬਣਿਆ ਰੰਗ ਰੰਗ ਦੀ ਕਿੰਗ ਵਜਾਉਦਾ ਏਕੋਈ ਦੇ ਗਾਲ਼ੀ ਧਾੜੇ ਮਾਰ ਫਿਰਦਾ ਕੋਈ ਬੋਲਦੀ ਜੋ ਮਨ...
Read more
ਹਮੀਂ ਭਿਛਿਆ ਵਾਸਤੇ ਤਿਆਰ ਬੈਠੇ ਤੁਮਹੀਂ ਆਨ ਕੇ ਰਿੱਕਤਾਂ ਛੇੜਦੀਆਂ ਹੋਅਸਾਂ ਲਾਹ ਪੰਜਾਲੀਆਂ ਜੋਗ ਛੱਡੀ ਫੇਰ ਮੁੜ ਖੂਹ ਨੂੰ ਗੇੜਦੀਆਂ ਹੋਅਸੀਂ ਛੱਡ ਝੇੜੇ ਜੋਗ ਲਾ ਬੈਠੇ ਤੁਸੀਂ ਫੇਰ ਆਲੂਦ ਲਬੇੜੀਆਂ ਹੋਪਿੱਛੋਂ ਕਹੋਗੀ ਭੂਤਨੇ ਆਣ ਲੱਗੇ ਅੰਨ੍ਹੇ ਖੂਹ ਵਿੱਚ ਸੰਗ ਕਿਊਂ...
Read more
ਸਭੇ ਸੁੰਹਦੀਆਂ ਤ੍ਰਿੰਜਨੀਂ ਸ਼ਾਹ ਪਰੀਆਂ ਜਿਵੇਂ ਤਕਰਸ਼ਾਂ ਦੀਆਂ ਤੁਸੀਂ ਕਾਨੀਆਂ ਹੋਚਲ ਕਰੋ ਅੰਗੁਸ਼ਤ ਫਰਿਸ਼ਤਿਆਂ ਨੂੰ ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ ਹੋਤੁਸਾਂ ਸ਼ੇਖ ਸਾਅਦੀ ਨਾਲ ਮਕਰ ਕੀਤਾ ਤੁਸੀਂ ਵੱਢੇ ਸ਼ਰੂਰ ਦੀਆਂ ਬਾਨੀਆਂ ਹੋਅਸੀਂ ਕਿਸੇ ਪਰਦੇਸ ਦੇ ਫਕਰ ਆਏ ਤੁਸੀਂ ਨਾਲ ਸ਼ਰੀਕਾਂ...
Read more
ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰਕੇ ਬਾਲ ਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋਤਨ ਛੇਦਿਆ ਹੈ ਕਿਵੇਂ ਜ਼ਾਲਮਾਂ ਨੇ ਕਸ਼ਮੀਰ ਦੀਆਂ ਤੁਸੀਂ ਖੁਰਮਾਨੀਆਂ ਹੋਸਾਡੀ ਆਜਜ਼ੀ ਤੁਸੀਂ ਨਾ ਮੰਨਦੇ ਹੋ ਗੁੱਸੇ ਨਾਲ ਪਸਾਰ ਦੇ ਆਨੀਆਂ ਹੋਅਸਾਂ ਆਖਿਆ ਮਹਿਰ ਦੇ ਚਲੋ ਵਿਹੜੇ ਤੁਸੀਂ ਨਹੀਂ...
Read more
ਸਾਨੂੰ ਨਾ ਅਕਾਉ ਰੀ ਭਾਤ ਖਾਣੀ ਖੰਡਾ ਕਰੋਧ ਕਾ ਹਮੀਂ ਨਾ ਸੂਤਨੇ ਹਾਂਜੇ ਕਰ ਆਪਣੀ ਵਾਈ ਤੇ ਆ ਜਾਈਏ ਖੁੱਲੀ ਝੁੰਡ ਸਿਰ ਤੇ ਅਸੀਂ ਭੂਤਨੇ ਹਾਂਘਰ ਮਹਿਰਾਂ ਦੇ ਕਾਸਨੂੰ ਅਸਾਂ ਜਾਣਾ ਸਿਰ ਮਹਿਰੀਆਂ ਦੇ ਅਸੀਂ ਮੂਤਨੇ ਹਾਂਵਾਰਸ ਸ਼ਾਹ ਮੀਆਂ ਹੇਠ...
Read more
ਰਾਂਝਾ ਆਖਦਾ ਖਿਆਲ ਨਾ ਪਵੋ ਮੇਰੇ ਸੱਪ ਸ਼ੀਂਹ ਫਕੀਰ ਦਾ ਦੇਸ ਕੇਹਾਕੂੰਜਾਂ ਵਾਂਗ ਮਮੋਲੀਆਂ ਦੇਸ ਛੱਡੇ ਅਸਾਂ ਜ਼ਾਤ ਸਫਾਤ ਤੇ ਭੇਸ ਕੇਹਾਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ ਸਾਨੂੰ ਸਾਕ ਕਬੀਲੜਾ ਖੇਸ਼ ਕੇਹਾਦੁਨੀਆਂ ਨਾਲ ਪੈਵੰਦ ਹੈ ਅਸਾਂ ਕੇਹਾ ਪੱਥਰ ਜੋੜਨਾ...
Read more
ਸੁਣੀ ਜੋਗੀਆ ਗੱਭਰੂਆ ਛੈਲ ਬਾਂਕੇ ਨੈਨਾਂ ਖੀਵੀਆ ਮਸਤ ਦੀਵਾਨਿਆਂ ਵੇਕੰਨੀਂ ਮੁੰਦਰਾਂ ਖੱਪਰੀ ਨਾਦ ਸਿੰਙੀ ਗਲ ਸੇਲ੍ਹੀਆਂ ਤੇ ਹਥ ਗਾਨਿਆ ਵੇਵਿੱਚੋਂ ਨੈਣ ਹੱਸਣ ਹੋਠ ਭੇਦ ਦੱਸਨ ਅੱਖੀਂ ਮੀਟਦਾ ਨਾਲ ਬਹਾਨਿਆ ਵੇਕਿਸ ਮੁਨਿਉਂ ਕੰਨ ਕਿਸ ਪਾੜਿਉਂ ਨੀ ਤੇਰਾ ਵਤਨ ਹੈ ਕੌਣ ਦੀਵਾਨਿਆ...
Read more
ਸਈਉ ਦੇਖੋ ਤੋ ਮਸਤ ਅਲੱਸਤ ਜੋਗੀ ਜੈਂਦਾ ਰੱਬ ਦੇ ਨਾਲ ਧਿਆਨ ਹੈ ਨੀਇਨ੍ਹਾਂ ਭੌਰਾਂ ਨੂੰ ਆਸਰਾ ਰੱਬ ਦਾ ਹੈ ਘਰ ਵਾਰ ਨਾ ਤਾਣ ਨਾ ਮਾਣ ਹੈ ਨੀਸੋਇਨੇ ਵੰਨੜੀ ਦੇਹੀ ਨੂੰ ਖੇਹ ਕਰਕੇ ਰਲਨ ਖਾਕ ਵਿੱਚ ਫਕਰ ਦੀ ਬਾਣ ਹੈ ਨੀਸੋਹਨਾ...
Read more
ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ ਦੇਖ ਰਾਂਝਣੇ ਨੂੰ ਮੂਰਛਤ ਹੋਈਆਂਅੱਖੀਂ ਟੱਡੀਆਂ ਰਹਿਉਂ ਨੇ ਮੁਖ ਮੀਟੇ ਟੰਗਾਂ ਬਾਹਾਂ ਵਗਾ ਬੇਸੱਤ ਹੋਈਆਂਅਨੀ ਆਉ ਖਾਂ ਪੁੱਛੀਏ ਨਢੜੇ ਨੂੰ ਦੇਹੀਆਂ ਦੇਖ ਜੋਗੀ ਉਦਮਤ ਹੋਈਆਂਧੁੱਪੇ ਆਲ ਖਲੋਤੀਆਂ ਦੇਖਦੀਆਂ ਨੇ ਮੁੜ੍ਹਕੇ ਡੁੱਬੀਆਂ ਤੇ ਰਤੋਂ ਰਤ ਹੋਈਆਂ
Read more
ਹਮੀਂ ਬੱਡੇ ਫਕੀਰ ਸਤ ਪੀੜ੍ਹੀਏ ਹਾਂ ਰਸਮ ਜੱਗ ਦੀ ਹਮੀਂ ਨਾ ਜਾਨਤੇ ਹਾਂਕੰਦ ਮੂਲ ਉਜਾੜ ਵਿੱਚ ਖਾਇਕੇ ਤੇ ਬਣ ਬਾਸ ਲੈ ਕੇ ਮੌਜਾਂ ਮਾਨਤੇ ਹਾਂਬਘਿਆੜ ਸ਼ੇਰ ਅਰ ਮਿਰਗ ਚੀਤੇ ਹਮੀਂ ਤਿਨ੍ਹਾਂ ਦੀਆਂ ਸੂਰਤਾਂ ਝਾਨਤੇ ਹਾਂਤੁਮਹੀਂ ਸੁੰਦਰਾਂ ਬੈਠੀਆਂ ਖੂਬਸੂਰਤ ਹਮੀਂ ਬੂਟੀਆਂ...
Read more
ਰਸਮ ਜੱਗ ਦੀ ਕਰੋ ਅਤੀਤ ਸਾਈ ਸਾਡੀਆਂ ਸੂਰਤਾਂ ਵਲ ਧਿਆਨ ਕੀਚੈਅਜੂ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ ਜ਼ਰਾ ਹੀਰ ਦੀ ਤਰਫ ਧਿਆਨ ਕੀਚੈਵਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ ਸਹਿਤੀ ਮੋਹਣੀ ਤੇ ਨਜ਼ਰ ਆਨ ਕੀਚੈਚਲੋ ਵੇਖੀਏ ਘਰਾਂ ਸਰਦਾਰ ਦੀਆਂ ਨੂੰ ਅਜੀ...
Read more
ਲੈਣ ਜੋਗੀ ਨੂੰ ਧੁੰਬਲਾ ਹੋ ਚਲੋ ਗੱਲ ਬਣਾਇ ਸਵਾਰੀਏ ਨੀਸੱਭੇ ਬੋਲੀਆਂ ਜਾ ਨਮਸਕਾਰ ਜੋਗੀ ਕਿਉਂ ਨੀ ਸਾਈਂ ਸਵਾਰੀਏ ਪਿਆਰੀਏ ਨੀਵੱਡੀ ਮਿਹਰ ਹੋਈ ਏਸ ਦੇਸ ਉਤੇ ਵਿਹੜੇ ਹੀਰ ਦੇ ਨੂੰ ਚੱਲ ਤਾਰੀਏ ਨੀਨਗਰ ਮੰਗ ਅਤੀਤ ਨੇ ਅਜੇ ਖਾਣਾ ਬਾਤਾਂ ਸ਼ੌਕ ਦੀਆਂ...
Read more
ਗੱਲੀਂ ਲਾਇਕੇ ਕਿਵੇਂ ਲਿਆਉ ਉਸਨੂੰ ਰਲ ਪੁਛੀਏ ਕਿਹੜੇ ਥਾਂਉਂਦਾ ਈਖੇਹ ਲਾਇਕੇ ਦੇਸ ਵਿੱਚ ਫਿਰੇ ਭੌਂਦਾ ਅਤੇ ਨਾਉਂ ਦਾ ਕੌਣ ਕਹਾਂਉਂਦਾ ਈਦੇਖਾਂ ਕਿਹੜੇ ਦੇਸ ਦਾ ਚੌਧਰੀ ਹੈ ਅਤੇ ਜ਼ਾਤ ਦਾ ਕੌਣ ਸਦਾਉਂਦਾ ਈਦੋਖਾਂ ਰੋਹੀਓਂ ਮਾਝਿਉਂ ਤੱਪੀਉਂ ਹੈ ਰਾਵੀ ਵਿਆਹ ਦੀ ਇੱਕੇ...
Read more
ਰੱਬ ਝੂਠ ਨਾ ਕਰੇ ਜੇ ਹੋਏ ਰਾਂਝਾ ਤਾਂ ਮੈਂ ਚੌੜ ਹੋਈ ਮੈਨੂੰ ਪੱਟਿਆ ਸੂਅੱਗੇ ਅੱਗ ਫਰਾਕ ਦੀ ਸਾੜ ਸੁੱਟੀ ਸੜੀ ਬਲੀ ਨੂੰ ਮੋੜ ਕੇ ਫੱਟਿਆ ਸੂਨਾਲੇ ਰੰਨ ਗਈ ਨਾਲੇ ਕੰਨ ਪਾਟੇ ਆਖ ਇਸ਼ਕ ਥੀਂ ਨਫਾ ਕੀ ਖੱਟਿਆ ਸੂਮੇਰੇ ਵਾਸਤੇ ਦੁਖੜੇ...
Read more
ਮੁਠੀ ਮੁਠੀ ਇਹ ਗੱਲ ਨਾ ਕਰੋ ਭੈਣਾਂ ਮੈਂ ਸੁਣਦਿਆਂ ਈ ਮਰ ਗਈ ਜੇ ਨੀਤੁਸਾਂ ਇਹ ਜਦੋਕਨੀ ਗੱਲ ਟੋਰੀ ਖਲੀ ਤਲੀ ਹੀ ਮੈਂ ਲਹਿ ਗਈ ਜੇ ਨੀਗਏ ਟੁੱਟ ਸਤਰਾਨ ਤੇ ਅਕਲ ਡੁੱਬੀ ਮੈਂ ਤੇ ਧੁਖ ਕਲੇਡੜੇ ਪਈ ਜੇ ਨੀਕੀਕੂੰ ਕੰਨ ਪੜਾਇਕੇ...
Read more
ਘਰ ਆਇ ਨਨਾਣ ਨੇ ਗੱਲ ਕੀਤੀ ਹੀਰੇ ਇੱਕ ਜੋਗੀ ਨਵਾਂ ਆਇਆ ਈਕੰਨੀਂ ਓਸ ਦੇ ਦਰਸ਼ਨੀਂ ਮੁੰਦਰਾਂ ਨੇ ਕੁੱਲ੍ਹੇ ਮੇਖਲਾ ਅਜਬ ਸੁਹਾਹਿਆ ਈਫਿਰੇ ਢੂੰਡਦਾ ਵਿੱਚ ਹਵੇਲੀਆ ਦੇ ਕੋਈ ਓਸ ਨੇ ਲਾਲ ਗਵਾਇਆ ਈਨਾਲੇ ਗਾਂਵਦਾ ਤੇ ਨਾਲੇ ਰੋਂਦਾ ਏ ਵੱਡਾ ਓਸ ਨੇ...
Read more
ਕੁੜੀਆਂ ਦੇਖ ਕੇ ਜੋਗੀ ਦੀ ਤਰ੍ਹਾਂ ਸਾਰੀ ਘਰੀਂ ਹੱਸਦੀਆਂ ਹੱਸਦੀਆਂ ਆਈਆਂ ਨੇਂਮਾਏ ਇੱਕ ਜੋਗੀ ਸਾਡੇ ਨਗਰ ਆਇਆ ਕੰਨੀਂ ਮੁੰਦਰਾਂ ਓਸ ਨੇ ਪਾਈਆਂ ਨੇਂਨਹੀਂ ਬੋਲਦਾ ਬੁਰਾ ਜ਼ਬਾਨ ਵਿੱਚੋਂ ਭਾਵੇਂ ਭਿੱਛਿਆ ਨਾਹੀਉ ਪਾਈਆਂ ਨੇਂਹੱਥ ਖੱਪਰੀ ਫਾਵੜੀ ਮੋਢਿਆਂ ਤੇ ਗਲ ਸੇਲ੍ਹੀਆਂ ਅਜਬ ਬਣਾਈਆਂ...
Read more
ਮਾਹੀ ਮੁੰਡਿਉਂ ਘਰੀਂ ਨਾ ਜਾ ਕਹਿਣਾ ਜੋਗੀ ਮਸਤ ਕਮਲਾ ਇੱਕ ਆ ਵੜਿਆਕੰਨੀਂ ਮੁੰਦਰਾਂ ਸੇਲ੍ਹੀਆਂ ਸੁੰਦਰਾਂ ਨੇਂ ਦਾੜ੍ਹੀ ਪਟੇ ਸਿਰ ਭਵਾਂ ਮੁਨਾ ਵੜਿਆਜਿਹਾਂ ਨਾਉਂ ਮੇਰਾ ਕੋਈ ਜਾ ਲੈਂਦਾ ਮਹਾ ਦੇਵ ਲੈ ਦੌਲਤਾਂ ਆ ਵੜਿਆਕਿਸੇ ਨਾਲ ਕੁਦਰਤ ਫੁਲ ਜੰਗਲੇ ਥੀਂ ਕਿਵੇਂ ਭੁਲ...
Read more
ਆ ਜੋਗੀਆ ਕੇਹਾ ਇਹ ਦੇਸ ਡਿੱਠੇ ਪੁੱਛਣ ਗੱਭਰੂ ਬੈਠ ਵਿੱਚ ਦਾਰੀਆਂ ਦੇਓਥੇ ਝੂਲ ਮਸਤਾਨੀਆਂ ਕਰੇ ਗੱਲਾਂ ਸੁਖਨ ਸੁਣੋ ਕੰਨ ਪਾਟਿਆਂ ਪਿਆਰੀਆਂ ਦੇਕਰਾਂ ਕੌਣ ਸਲਾਹ ਮੈਂ ਖੇੜਿਆਂ ਦੀ ਡਾਰ ਫਿਰਨ ਚੌਤਰਫ ਕਵਾਰੀਆਂ ਦੇਮਾਰ ਆਸ਼ਕਾਂ ਨੂੰ ਕਰਨ ਚਾ ਬੈਰੇ ਨੈਣ ਤਿਖੜੇ ਨੋਕ...
Read more