ਵਾਸਤਾ ਈ ਮੇਰਾ ;ਮੇਰੇ ਦਿਲੇ ਦਿਆ ਮਹਿਰਮਾਂ ਵੇ,ਫੁੱਲੀਆਂ ਕਨੇਰਾਂ ਘਰ ਆ !ਲਗੀ ਤੇਰੀ ਦੀਦ ਦੀਵੇ ਤੇਹ ਸਾਡੇ ਦੀਦਿਆਂ ਨੂੰ,ਇਕ ਘੁੱਟ ਚਾਨਣੀ ਪਿਆ ! ਕਾਲੇ ਕਾਲੇ ਬਾਗਾਂ ਵਿਚੋਂਚੰਨਣ ਮੰਗਾਨੀਆਂ ਵੇ,ਦੇਨੀਆਂ ਮੈਂ ਚੌਂਕੀਆਂ ਘੜਾ !ਸੋਨੇ ਦਾ ਮੈਂ ਗੜਵਾ -ਤੇ ਗੰਗਾਜਲ ਦੇਨੀਆਂ ਵੇਮਲ...
Read more
ਪੁਰੇ ਦੀਏ ਪੌਣੇਂਇਕ ਚੁੰਮਣ ਦੇ ਜਾ,ਛਿੱਟ ਸਾਰੀ ਦੇ ਜਾ ਖੁਸ਼ਬੋਈ !ਅੱਜ ਸਾਨੂੰ ਪੁੰਨਿਆ ਦੀ-ਓਦਰੀ ਜਹੀ ਚਾਨਣੀ ਦੇ,ਹੋਰ ਨਹੀਉਂ ਵੇਖਦਾ ਨੀ ਕੋਈ ! ਅੱਜ ਮੇਰਾ ਬਿਰਹਾ ਨੀ-ਹੋਇਆ ਮੇਰਾ ਮਹਿਰਮ,ਪੀੜ ਸਹੇਲੜੀ ਸੂ ਹੋਈ !ਕੰਬਿਆ ਸੂ ਅੱਜ ਕੁੜੇ-ਪਰਬਤ ਪਰਬਤ,ਵਣ ਵਣ ਰੱਤੜੀ ਸੂ ਰੋਈ...
Read more
ਮੈਨੂੰ ਤਾਂ ਮੇਰੇ ਦੋਸਤਾਮੇਰੇ ਗਮ ਨੇ ਮਾਰਿਐ !ਹੈ ਝੂਠ ਤੇਰੀ ਦੋਸਤੀਦੇ ਦਮ ਨੇ ਮਾਰਿਐ !ਮੈਨੂੰ ਤੇ ਜੇਠ ਹਾੜ ਤੇਕੋਈ ਨਹੀਂ ਗਿਲਾ,ਮੇਰੇ ਚਮਨ ਨੂੰ ਚੇਤ ਦੀ,ਸ਼ਬਨਮ ਨੇ ਮਾਰਿਐ !ਮੱਸਿਆ ਦੀ ਕਾਲੀ ਰਾਤ ਦਾ,ਕੋਈ ਨਹੀਂ ਕਸੂਰ,ਸਾਗਰ ਨੂੰ ਉਹਦੀ ਆਪਣੀ,ਪੂਨਮ ਨੇ ਮਾਰਿਐ !ਇਹ...
Read more
ਆ ਸੱਜਣਾ ਤਕਦੀਰ ਦੇ ਬਾਗੀਂ,ਕੱਚੀਆਂ ਕਿਰਨਾਂ ਪੈਲੀਂ ਪਾਈਏ !ਆ ਹੋਠਾਂ ਦੀ ਸੰਘਣੀ ਛਾਂਵੇ,ਸੋਹਲ ਮੁਸਕੜੀ ਬਣ ਸੌਂ ਜਾਈਏ !ਆ ਨੈਣਾਂ ਦੇ ਨੀਲ-ਸਰਾਂ ਚੋਂਚੁਗ ਚੁਗ ਮਹਿੰਗੇ ਮੋਤੀ ਖਾਈਏ !ਆ ਸੱਜਣਾ ਤਕਦੀਰ ਦੇ ਬਾਗੀਂ,ਕੱਚੀਆਂ ਕਿਰਨਾਂ ਪੈਲੀਂ ਪਾਈਏ ! ਆ ਸੱਜਣਾ ਤੇਰੇ ਸੌਂਫੀ ਸਾਹ...
Read more
ਸੁਣਿਉਂ ਵੇ ਕਲਮਾਂ ਵਾਲਿਉਸੁਣਿਉਂ ਵੇ ਅਕਲਾਂ ਵਾਲਿਉਂਸੁਣਿਉਂ ਵੇ ਹੁਨਰਾਂ ਵਾਲਿਉਂਹੈ ਅੱਕ ਚੁੱਭੀ ਅਮਨ ਦੀਆਇਉ ਵੇ ਫੂਕਾ ਮਾਰਿਉਇਕ ਦੋਸਤੀ ਦੇ ਜ਼ਖਮ ਤੇਸਾਂਝਾਂ ਦਾ ਲੋਗੜ ਬੰਨ ਕੇਸਮਿਆਂ ਦੀ ਥੋਹਰ ਪੀੜ ਕੇਦੁੱਧਾਂ ਦਾ ਛੱਟਾ ਮਾਰਿਉ ਵਿਹੜੇ ਅਸਾਡੀ ਧਰਤ ਦੇਤਾਰੀਖ ਟੂਣਾ ਕਰ ਗਈਸੇਹੇ ਦਾ...
Read more
ਅਜ ਕਿਸਮਤ ਮੇਰੇ ਗੀਤਾਂ ਦੀਹੈ ਕਿਸ ਮੰਜ਼ਿਲ ਤੇ ਆਣ ਖੜੀਜਦ ਗੀਤਾਂ ਦੇ ਘਰ ਨ੍ਹੇਰਾ ਹੈਤੇ ਬਾਹਰ ਮੇਰੀ ਧੁੱਪ ਚੜ੍ਹੀ ! ਇਸ ਸ਼ਹਿਰ 'ਚ ਮੇਰੇ ਗੀਤਾਂ ਦਾਕੋਈ ਇਕ ਚਿਹਰਾ ਵੀ ਵਾਕਿਫ ਨਹੀਂਪਰ ਫਿਰ ਵੀ ਮੇਰੇ ਗੀਤਾਂ ਨੂੰਆਵਾਜ਼ਾਂ ਦੇਵੇ ਗਲੀ ਗਲੀ !...
Read more
ਕਾਲੀ ਦਾਤਰੀ ਚੰਨਣ ਦਾ ਦਸਤਾਤੇ ਲੱਛੀ ਕੁੜੀ ਵਾਢੀਆਂ ਕਰੇਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾਤੇ ਕੰਨਾਂ ਵਿਚ ਕੋਕਲੇ ਹਰੇ | ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀਜਿਵੇਂ ਹੁੰਦੀ ਕੰਮੀਆਂ 'ਤੇ ਕੱਤੇ ਦੀ ਤ੍ਰੇਲ ਨੀਉਹਦੀ ਹੱਥ ਜੇਡੀ ਲੰਮੀ ਧੌਣ ਵੇਖ ਕੇਪੈਲਾਂ...
Read more
ਅਜੇ ਫੇਰ ਦਿਲ ਗਰੀਬਇਕ ਪਾਂਦਾ ਹੈ ਵਾਸਤਾ,ਦੇ ਜਾ ਮੇਰੀ ਅਹਜ ਕਲਾਮ ਨੂਇਕ ਹੋਰ ਹਾਦਸਾ ਮੁਦਤ ਹੋਈ ਹੈ ਦਰਦ ਦਾਕੋਈ ਜਾਮ ਪੀਤੇਯਾਂ,ਪੀਰਾਂ ਚ ਹਨਿਉ ਘੋਲ ਕੇ,ਦੇ ਜਾ ਦੋ ਆਤਾਸ਼ਾ ਕਾਗਜ਼ ਦੀ ਕੋਰੀ ਰੀਝ ਹੈਚੁਪ ਚਾਪ ਵੇਖਦੀ,ਸ਼ਬਦਾਂ ਦੇ ਥਲ ਚ ਭਟਕਦਾਗੀਤਾਂ ਦਾ...
Read more
ਤੂ ਜੋ ਸੂਰਜ ਚੋਰੀ ਕੀਤਾ ਮੇਰਾ ਸੀ .ਤੂ ਜਿਸ ਘਰ ਵਿਚ ਨ੍ਹੇਰਾ ਕੀਤਾ ,ਮੇਰਾ ਸੀ . ਇਹ ਜੋ ਧੁਪ ਤੇਰੇ ਘਰ ਹੱਸੇ , ਮੇਰੀ ਹੈ .ਇਸ ਦੇ ਬਾਝੋਂ ਮੇਰੀ ਉਮਰ ਹਨੇਰੀ ਹੈ .ਇਸ ਵਿਚ ਮੇਰੇ ਘਾਮ ਦੀ ਮੇਹਕ ਬਥੇਰੀ ਹੈ...
Read more
ਇਹ ਮੇਰਾ ਨਿੱਕਾ ਜਿੰਨਾ ਕਮਰਾਇਹ ਮੇਰਾ ਨਿੱਕਾ ਜਿੰਨਾ ਕਮਰਾਦਰਿਆਈ ਮੱਛੀ ਦੇ ਵਾਕਣਗੂਹੜਾ ਨੀਲਾ ਜਿਸ ਦਾ ਚਮੜਾਵਿੱਚ ਮਿੱਟੀ ਦਾ ਦੀਵਾ ਊਂਘੇਜੀਕਣ ਅਲਸੀ ਦੇ ਫੁੱਲਾਂ ਤੇ-ਮੰਡਲਾਂਦਾ ਹੋਏ ਕੋਈ ਭੰਵਰਾਇਹ ਮੇਰਾ ਨਿੱਕਾ ਜਿੰਨਾ ਕਮਰਾ ! ਇਸ ਕਮਰੇ ਦੀ ਦੱਖਣੀ ਕੰਧ ਤੇਕੰਨ ਤੇ ਨਹੀਂ...
Read more
ਮੈਂ ਬਨਵਾਸੀ, ਮੈਂ ਬਨਵਾਸੀਆਈਆ ਭੋਗਣ ਜੂਨ ਚੂਰਾਸੀਕੋਈ ਲਛਮਣ ਨਹੀਂ ਮੇਰਾ ਸਾਥੀਨਾ ਮੈਂ ਰਾਮ ਅਯੁੱਧਿਆ ਵਾਸੀਮੈਂ ਬਨਵਾਸੀ, ਮੈਂ ਬਨਵਾਸੀ ! ਨਾ ਮੇਰਾ ਪੰਚ-ਵਟੀ ਵਿੱਚ ਡੇਰਾਨਾ ਕੋਈ ਰਾਵਣ ਦੁਸ਼ਮਣ ਮੇਰਾਕਣਕ-ਕਕਈ-ਮਾਂ ਦੀ ਖਾਤਿਰਮੈਥੋਂ ਦੂਰ ਵਤਨ ਹੈ ਮੇਰਾਪੱਕੀ ਸੜਕ ਦੀ ਪਟੜੀ ਉੱਤੇਸੌਦਿਆਂ ਦੂਜਾ ਵਰਾ...
Read more
ਕੱਲ੍ਹ ਨਵੇਂ ਜਦ ਸਾਲ ਦਾਸੂਰਜ ਸੁਨਹਿਰੀ ਚੜ੍ਹੇਗਾਮੇਰੀਆਂ ਰਾਤਾਂ ਦਾ ਤੇਰੇਨਾਂ ਸੁਨੇਹਾ ਪੜ੍ਹੇਗਾਤੇ ਵਫ਼ਾ ਹਰਫ਼ ਇਕਤੇਰੀ ਤਲੀ ‘ਤੇ ਧਰੇਗਾ।ਤੂੰ ਵਫ਼ਾ ਦਾ ਹਰਫ਼ ਆਪਣੀਧੁੱਪ ਵਿਚ ਜੇ ਪੜ੍ਹ ਸਕੀਤਾਂ ਤੇਰਾ ਸੂਰਜ ਮੇਰੀਆਂਰਾਤਾਂ ਨੂੰ ਸਜਦਾ ਕਰੇਗਾਤੇ ਰੋਜ਼ ਤੇਰੀ ਯਾਦ ਵਿਚਇਕ ਗੀਤ ਸੂਲੀ ਚੜ੍ਹੇਗਾ।ਪਰ ਵਫ਼ਾ...
Read more
ਰੋਜ਼ ਮੇਰੇ ਘਰ ਦੇ ਪਿਛਵਾੜੇਕਾਲੀ ਧੁੱਪ ‘ਚ ਚਮਕਣ ਤਾਰੇਫੈਲੇ ਖੋਲੇ, ਕਬਰਾਂ ਵਾੜੇਸਹਿਮੀ ਚੁੱਪ ਅਵਾਜ਼ਾਂ ਮਾਰੇਭੂਤਾਂ ਵਾਲੇ ਸੂਰ ਦੇ ਸਾੜੇਸੂਰਜ ਰੋਵੇ ਨਦੀ ਕਿਨਾਰੇਉੱਪਰ ਪਾਣੀ ਹੇਠ ਅੰਗਾਰੇਟੀਰਾ ਬੱਦਲ ਵਰ੍ਹਦਾ ਮੇਰੇਥੇਹ ‘ਤੇ ਕੌਡੀ ਲਿਸ਼ਕਾਂ ਮਾਰੇਬੁੱਢੇ ਰੁੱਖ ਤੇ ਲੰਮੇ ਦਾੜ੍ਹੇਉੱਲੂ ਬੋਲਣ ਸਿਖਰ ਦੁਪਿਹਰੇਅੰਨ੍ਹੇ ਖੂਹ...
Read more
ਗ਼ਮਾ ਦੀ ਰਾਤ ਲੰਮੀ ਏਂ,ਜਾਂ ਮੇਰੇ ਗੀਤ ਲੰਮੇਂ ਨੇ।ਨਾ ਭੈੜੀ ਰਾਤ ਮੁਕਦੀ ਏਂ ,ਨਾ ਮੇਰੇ ਗੀਤ ਮੁਕਦੀ ਨੇ।ਇਹ ਸਰ ਕਿੰਨੇ ਕੁ ਡੂੰਘੇ ਨੇਕਿਸੇ ਨੇ ਹਾਥ ਨਾ ਪਾਈ,ਨਾ ਬਰਸਾਤਾਂ ‘ਚ ਚੜਦੇ ਨੇਤੇ ਨਾ ਔੜਾਂ ‘ਚ ਸੁਕਦੇ ਨੇ।ਮੇਰੇ ਹੱਡ ਹੀ ਅਵੱਲੇ ਨੇਜੋ...
Read more
ਅੱਜ ਆਖਾਂ ਵਾਰਸ ਸ਼ਾਹ ਨੂੰਕਿਤੋਂ ਕਬਰਾਂ ਵਿੱਚੋਂ ਬੋਲ।ਤੇ ਅੱਜ ਕਿਤਾਬੇ ਇਸ਼ਕ ਦਾਕੋਈ ਅਗਲਾ ਵਰਕਾ ਫੋਲ।ਇਕ ਰੋਈ ਸੀ ਧੀ ਪੰਜਾਬ ਦੀਤੂੰ ਲਿਖ ਲਿਖ ਮਾਰੇ ਵੈਣ।ਅੱਜ ਲੱਖਾਂ ਧੀਆਂ ਰੋਂਦੀਆਂਤੈਨੂੰ ਵਾਰਸ ਸ਼ਾਹ ਨੂੰ ਕਹਿਣ।ਵੇ ਦਰਦਮੰਦਾਂ ਦਿਆ ਦਰਦੀਆਉੱਠ ਤੱਕ ਆਪਣਾ ਪੰਜਾਬ।ਅੱਜ ਬੇਲੇ ਲਾਸ਼ਾਂ ਵਿਛੀਆਂਤੇ...
Read more
ਹੀਰ ਰੂਹ ਤੇ ਚਾਕ ਕਲਬੂਤ ਜਾਣੋ ਬਾਲਨਾਥ ਏਹ ਪੀਰ ਬਣਾਇਆ ਈਪੰਜ ਪੀਰ ਹਵਾਸ ਇਹ ਪੰਜ ਤੇਰੇ ਜਿਨ੍ਹਾਂ ਥਾਪਣਾ ਤੁਧ ਨੂੰ ਲਾਇਆ ਈਕਾਜ਼ੀ ਹੱਕ ਝਬੇਲ ਨੇ ਅਮਲ ਤੇਰੇ ਇਆਲ ਮੁਨਕਰ ਨਕੀਰ ਠਹਿਰਾਇਆ ਈਕੋਠਾ ਗੋਰ ਅਜ਼ਰਾਈਲ ਹੈ ਇਹ ਖੇੜਾ ਜਿਹੜਾ ਲੈਂਦੋ ਹੀ...
Read more
ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ ਪੜ੍ਹਣ ਵਾਲਿਆਂ ਕਰੀਂ ਅਤਾ ਸਾਈਸੁਣਨ ਵਾਲਿਆਂ ਨੂੰ ਬਖਸ਼ ਖੁਸ਼ੀ ਦੌਲਤ ਜ਼ੌਕ ਤੇ ਸ਼ੌਕ ਦਾ ਚਾ ਸਾਈਂਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦਾ ਮੀਟੀ ਮੁਠ ਹੀ ਦੇਈਂ ਲੰਘਾ ਸਾਈਵਾਰਸ ਸ਼ਾਹ ਤਮਾਮੀਆਂ ਮੋਮਨਾਂ ਨੂੰ ਦੇਈਂ ਦੀਨ ਈਮਾਨ ਲਿਕਾ...
Read more
ਖਤਮ ਰੱਬ ਦੇ ਕਰਮ ਨਾਲ ਹੋਈ ਫਰਮਾਇਸ਼ ਪਿਆਰੜੇ ਯਾਰ ਦੀ ਸੀਐਸਾ ਸਿਅਰ ਕੀਤਾ ਪੁਰਮਜ਼ਜ਼ ਮੋਜ਼ੂ ਜੇਹਾ ਮੋਤੀਆਂ ਲੜੀ ਸ਼ਹਿਵਾਰ ਦੀ ਸੀਤੂਲ ਖੋਲ ਕੇ ਜ਼ਿਕਰ ਮਿਆਨ ਕੀਤਾ ਰੰਗਤ ਰੰਗ ਦੀ ਖ਼ੂਬ ਬਹਾਰ ਦੀ ਸੀਤਮਸੀਲ ਦੇ ਨਾਲ ਬਣਾਇ ਕਹਿਆ ਜੇਹੀ ਜ਼ੀਨਤ ਲਾਅਲ...
Read more
628. ਉਹੀ ਚਾਲੂਅਫਸੋਸ ਮੈਨੂੰ ਆਪਣੀ ਨਾਕਸੀ ਦਾ ਗੁਨਾਹਗਾਰਾਂ ਨੂੰ ਹਸ਼ਰ ਦੇ ਸੂਰ ਦਾ ਏਇਹਨਾਂ ਮੋਮਨਾਂ ਖੌਫ ਈਮਾਨ ਦਾ ਹੈ ਅਤੇ ਹਾਜੀਆਂ ਬੈਤ ਮਾਅਮੂਰ ਦਾ ਏਸੂਬਾ ਦਾਰ ਨੂੰ ਤਲਬ ਸਪਾਹ ਦੀ ਦਾ ਅਤੇ ਚਾਕਰਾਂ ਕਾਟ ਕਸੂਰ ਦਾ ਏਸਾਰੇ ਮੁਲਕ ਖਰਾਬ ਪੰਜਾਬ...
Read more
ਖਰਲ ਹਾਂਸ ਦਾ ਮੁਲਕ ਮਸ਼ਹੂਰ ਮਲਕਾ ਤਿੱਥੇ ਸ਼ਿਅਰ ਕੀਤਾ ਨਾਲ ਰਾਸ ਦੇ ਮੈਂਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ ਘੋੜਾ ਫੇਰਿਆ ਵਿੱਚ ਨਖਾਸ ਦੇ ਮੈਂਪੜ੍ਹਣ ਗੱਭਰੂ ਦਿਲੀਂ ਵਿੱਚ ਖੁਸ਼ੀਂ ਹੋ ਕੇ ਫੁਲ ਬੀਜਿਆ ਵਾਸਤੇ ਬਾਸ ਦੇ ਮੈਂਵਾਰਸ ਸ਼ਾਹ ਨਾ ਅਮਲ...
Read more