ਮੈਨੂੰ ਤਾਂ ਮੇਰੇ ਦੋਸਤਾਂਮੇਰੇ ਗਮ ਨੇ ਮਾਰਿਆਹਾਇ ਝੂਠ ਤੇਰੀ ਦੋਸਤੀਦੇ ਵੇਹਮ ਨੇ ਮਾਰਿਆ ਮੈਨੂੰ ਤਾਂ ਜੇਠ ਹਾੜ ਤੇਕੋਈ ਨਹੀਂ ਗੀਲਾਮੇਰੇ ਚਮਨ ਨੂੰ ਚੇਤ ਦੀਸ਼ਬਨਮ ਨੇ ਮਾਰਿਆ ਮਸਿਆ ਦੀ ਕਾਲੀ ਰਾਤਕੋਈ ਨਹੀਂ ਕਸੂਰਸਾਗਰ ਨੂੰ ਊਹਦੀ ਆਪਣੀਪੂਨਮ ਨੇ ਮਾਰਿਆ ਏਹ ਕੌਣ ਨੇ...
Read more
ਓ ਖੁਸ਼ਦਿਲ ਸੋਹਣੀਓ ਰੂਹੋ,ਰੁਮਝੁਮ ਰੁਮਕਦੇ ਖੂਹੋ,ਮੇਰੇ ਪਿੰਡ ਦੀਉ ਜੂਹੋ,ਤੁਸੀਂ ਹਰਗਿਜ਼ ਨਾ ਕੁਮਲਾਇਉ,ਮੈਂ ਇੱਕ ਦਿਨ ਫੇਰ ਆਉਣਾ ਹੈ…ਮੈਂ ਇੱਕ ਦਿਨ ਫੇਰ ਆਉਣਾ ਹੈ… ਨੀ ਕਿੱਕਰੋ ਟਾਹਲੀਉ ਡੇਕੋ,ਨੀ ਨਿੰਮੋ, ਸਾਫ਼ਦਿਲ ਨੇਕੋ,‘ਤੇ ਪਿੱਪਲ਼ੋ, ਬਾਬਿਉ ਵੇਖੋ,ਤੁਸੀਂ ਧੋਖਾ ਨਾ ਦੇ ਜਾਇਉ,ਤੁਸੀਂ ਧੋਖਾ ਨਾ ਦੇ ਜਾਇਉ,ਮੈਂ...
Read more
ਅਜੇ ਤਾਂ ਮੈਂ ਹਾਂ ਅਜਨਬੀ !ਅਜੇ ਤਾਂ ਤੂੰ ਹੈਂ ਅਜਨਬੀ !ਤੇ ਸ਼ਾਇਦ ਅਜਨਬੀ ਹੀ ਰਹਾਂਗੇਇਕ ਸਦੀ ਜਾਂ ਦੋ ਸਦੀ lਨਾ ਤੇ ਤੂੰ ਹੀ ਔਲੀਆ ਹੈਂਨਾ ਤੇ ਮੈਂ ਹੀ ਹਾਂ ਨਬੀ ਇਕ ਆਸ ਹੈ, ਇਹ ਉਮੀਦ ਹੈ,ਕਿ ਮਿਲ ਪਾਵਾਂਗੇ ਪਰ ਕਦੀ...
Read more
ਇਹ ਸਜਨੀ ਵੀਨਸ ਦਾ ਬੁੱਤ ਹੈਕਾਮ ਦੇਵਤਾ ਇਸ ਦਾ ਪੁੱਤ ਹੈਮਿਸਰੀ ਅਤੇ ਯੂਨਾਨੀ ਧਰਮਾਂ,ਵਿੱਚ ਇਹ ਦੇਵੀ ਸਭ ਤੋਂ ਮੁੱਖ ਹੈ !ਇਹ ਸਜਨੀ ਵੀਨਸ ਦਾ ਬੁੱਤ ਹੈ ! ਕਾਮ ਜੋ ਸਭ ਤੋਂ ਮਹਾਬਲੀ ਹੈਉਸ ਦੀ ਮਾਂ ਨੂੰ ਕਹਿਣਾ ਨੰਗੀਉਸ ਦੀ ਗਲ...
Read more
ਖੂਨ ! ਬੇਹਾ-ਖੂਨ !ਮੈਂ ਹਾਂ, ਬੇਹਾ ਖੂਨ !ਨਿੱਕੀ ਉਮਰੇ ਭੋਗ ਲਈਅਸਾਂ ਸੈਂ ਚੁੰਮਣਾਂ ਦੀ ਜੂਨ !ਪਹਿਲਾਂ ਚੁੰਮਣ ਬਾਲ - ਵਰੇਸੇਟੁਰ ਸਾਡੇ ਦਰ ਆਇਆ !ਉਹ ਚੁੰਮਣ ਮਿੱਟੀ ਦੀ ਬਾਜ਼ੀਦੋ ਪਲ ਖੇਡ ਗਵਾਇਆ !ਦੂਜਾ ਚੁੰਮਣ ਜੋ ਸਾਨੂੰ ਜੁੜਿਆਉਸ ਸਾਡੇ ਮੇਚ ਨਾ ਆਇਆ...
Read more
ਮੈਂ ਮੀਲ ਪੱਥਰ, ਹਾਂ ਮੀਲ ਪੱਥਰਮੇਰੇ ਮੱਥੇ ਤੇ ਹੈਨ ਪੱਕੇ,ਇਹ ਕਾਲੇ ਬਿਰਹੋਂ ਦੇ ਚਾਰ ਅੱਖਰ !ਮੇਰਾ ਜੀਵਨ ਕੁਝ ਇਸ ਤਰਾਂ ਹੈਜਿਸ ਤਰਾਂ ਕਿ ਕਿਸੇ ਗਰਾਂ ਵਿਚਥੋਹਰਾਂ ਮੱਲੇ ਉਜਾੜ ਦੈਰੇ 'ਚ -ਰਹਿੰਦਾ ਹੋਵੇ ਮਲੰਗ ਫੱਕਰ ! ਤੇ ਜੂਠੇ ਟੁਕਾਂ ਦੀ ਆਸ...
Read more
ਮੈਂ ਸਾਰਾ ਦਿਨ ਕੀਹ ਕਰਦਾ ਹਾਂਆਪਣੇ ਪਰਛਾਵੇਂ ਫੜਦਾ ਹਾਂਆਪਣੀ ਧੁੱਪ ਵਿਚ ਹੀ ਸੜਦਾ ਹਾਂ ਹਰ ਦਿਹੁੰ ਦੇ ਦਰਯੋਧਨ ਅੱਗੇਬੇਚੈਨੀ ਦੀ ਚੌਪੜ ਧਰ ਕੇਮਾਯੂਸੀ ਨੂੰ ਦਾਅ 'ਤੇ ਲਾ ਕੇਸ਼ਰਮਾਂ ਦੀ ਦਰੋਪਦ ਹਰਦਾ ਹਾਂਤੇ ਮੈਂ ਪਾਂਡਵ ਏਸ ਸਦੀ ਦਾਆਪਣਾ ਆਪ ਦੁਸ਼ਾਸਨ ਬਣ...
Read more
ਸਾਨੂੰ ਪ੍ਰਭ ਜੀ,ਇਕ ਅੱਧ ਗੀਤ ਉਧਾਰਾ ਹੋਰ ਦਿਉਸਾਡੀ ਬੁੱਝਦੀ ਜਾਂਦੀ ਅੱਗਅੰਗਾਰਾ ਹੋਰ ਦਿਉਮੈਂ ਨਿੱਕੀ ਉਮਰੇ,ਸਾਰਾ ਦਰਦ ਹੰਢਾ ਬੈਠਾਸਾਡੀ ਜੋਬਨ-ਰੁੱਤ ਲਈਦਰਦ ਕੁਆਰਾ ਹੋਰ ਦਿਉ ਗੀਤ ਦਿਉ ਮੇਰੇ ਜੋਬਨ ਵਰਗਾਸੌਲਾ ਟੁਣੇ-ਹਾਰਾਦਿਨ ਚੜਦੇ ਦੀ ਲਾਲੀ ਦਾ ਜਿਉਂਭਰ ਸਰਵਰ ਲਿਸ਼ਕਾਰਾਰੁੱਖ-ਵਿਹੂਣੇ ਥਲ ਵਿਚ ਜੀਕਣਪਹਿਲਾ ਸੰਝ...
Read more
ਲੋਹੇ ਦੇ ਇਸ ਸ਼ਹਿਰ ਵਿਚਪਿੱਤਲ ਦੇ ਲੋਕ ਰਹਿੰਦੇਸਿੱਕੇ ਦਾ ਬੋਲ ਬੋਲਣਸ਼ੀਸ਼ੇ ਦਾ ਵੇਸ ਪਾਉਂਦੇ ਜਿਸਤੀ ਇਹਦੇ ਗਗਨ ਤੇਪਿੱਤਲ ਦਾ ਚੜਦਾ ਸੂਰਜਤਾਂਬੇ ਦੇ ਰੁੱਖਾਂ ਉੱਪਰਸੋਨੇ ਦੇ ਗਿਰਝ ਬਹਿੰਦੇਇਸ ਸ਼ਹਿਰ ਦੇ ਇਹ ਲੋਕੀਂਜ਼ਿੰਦਗੀ ਦੀ ਹਾੜੀ ਸਾਉਣੀਧੂਏਂ ਦੇ ਵੱਢ ਵਾਹ ਕੇਸ਼ਰਮਾਂ ਨੇ ਬੀਜ...
Read more
ਮੈਨੂੰ ਤੇਰਾ ਸ਼ਬਾਬ ਲੈ ਬੈਠਾਰੰਗ ਗੋਰ ਗੁਲਾਬ ਲੈ ਬੈਠਾਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇਲੈ ਹੀ ਬੈਠਾ ਜਨਾਬ ਲੈ ਬੈਠਾ ਵਿਹਲ ਜਦ ਵੀ ਮਿਲੀ ਹੈ ਫਰਜ਼ਾਂ ਤੋਂਤੇਰੇ ਮੁੱਖ ਦੀ ਕਿਤਾਬ ਲੈ ਬੈਠਾਕਿੰਨੀ ਬੀਤੀ ਤੇ ਕਿੰਨੀ ਬਾਕੀ ਹੈਮੈਨੁੰ ਇਹੋ ਹਿਸਾਬ...
Read more
ਇਹ ਅਜ ਦੀ ਸ਼ਾਮਮੇਰੇ ਘਰ ਵਿਚ ਪਈ ਘੁੰਮਦੀ ਹੈਚੁੱਪ ਚੁੱਪ ਤੇ ਵੀਰਾਨਕਿਸੇ ਨਿਪੱਤਰੇ ਰੁੱਖ ਦੇ ਉੱਤੇਇੱਲ ਦੇ ਆਲਣੇ ਵਾਂਗ ਗੁੰਮ-ਸੁੰਮ ਤੇ ਸੁੰਨਸਾਨਸ਼ਾਮਇਹ ਅੱਜ ਦੀ ਸ਼ਾਮ !ਐਸੀ ਬੇ-ਹਿੱਸ ਸ਼ਾਮ ਨੁੰ ਆਖਿਰਮੈਂ ਘਰ ਕਹਿ ਕੇ ਕੀਹ ਲੈਣਾ ਸੀਇਹ ਕੰਮਬਖਤ ਸਵੇਰੇ ਆਉਂਦੀਜੇ ਕਰ...
Read more
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇਜਾਨ ਜਿਹੜੀ ਵੀਦੇਸ਼ ਦੇ ਲੇਖੇ ਲੱਗਦੀ ਹੈਉਹ ਗਗਨਾਂ ਵਿੱਚਸੂਰਜ ਬਣ ਕੇ ਦਘਦੀ ਹੈਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ !ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ !ਧਰਤੀ...
Read more
ਬੱਲੇ ਬਈ ਨੇਤਾ ਜੀ ਆਏਬੱਲੇ ਬਈ ਨੇਤਾ ਜੀ ਆਏਸ਼ਾਵਾ ਬਈ ਨੇਤਾ ਜੀ ਆਏਫਿਰ ਵੋਟਾਂ ਦਾ ਦੌਰ ਚੱਲ ਪਿਆ,ਇੱਕ ਮੁੱਕਿਆ ਇੱਕ ਹੋਰ ਚੱਲ ਪਿਆ,ਪਿੰਡਾਂ ਦੇ ਪੰਚਾਂ ਸਰਪੰਚਾਂ ਸਭ ਨੂੰ ਸੁਨੇਹੇ ਲਾਏੇ,ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏਬੱਲੇ ਬਈ ਨੇਤਾ...
Read more
ਅਜ ਆਖਾਂ ਵਾਰਿਸ ਸ਼ਾਹ ਨੂ ਕਿਥੋਂ ਕਬਰਾਂ ਵਿਚੋਂ ਬੋਲ !ਤੇ ਅਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ! ਇਕ ਰੋਈ ਸੀ ਧੀ ਪਂਜਾਬ ਦੀ ਤੂਂ ਲਿਖ-ਲਿਖ ਮਾਰੇ ਵੈਣਅਜ ਲਖਾਂ ਧੀਂਯਾਂ ਰੋਂਦਿਆਂ ਤੈਨੂ ਵਾਰਿਸ ਸ਼ਾਹ ਨੂ ਕਹਣ ਉਥ ਦਰਦਾਂ ਦਿਆ ਦਰਦੀਆ...
Read more
ਬੱਚਿਆਂ ਦੇ ਪਿਛੇ ਸਾਰਾ ਦਿਨ ਖਪਦੀ, ਕਰ ਲੌ ਤਰੱਕੀਆਂ ਦੁਆਵਾਂ ਮੰਗਦੀ, ਜੱਮਿਆਂ ਨੀ ਕਰੇ ਜੌ ਬਿਆਣ ਉੱਸ ਨੂੰ, ਕਰਾਂ ਜਿੰਦ ਨਾਲੌਂ ਜਿਆਦਾ ਮੈਂ ਪਿਆਰ ਉਸਨੂੰ, .... ਕਰਾਂ ਮੈਂ ਦੁਆਵਾਂ ਸਦਾ ਹੀ ਉੱਮਰ ਲੰਮੀ ਨੂੰ, ਰੱਖੀਂ ਉਹ ਖੁਦਾ ਸਦਾ ਖੁਸ਼ ਮੇਰੀ...
Read more
ਕਦੇ ਚੰਨ ਚੰਨ ਕਰਦੀ ਥਕਦੀ ਨਾ .........ਆ ...............ਹਾਯ ਏਕਦੇ ਹਾਮੀ ਭਰਦੀ ਥਕਦੀ ਨਾ ........................ਪਹਲਾ ਬੁੱਲਇਆ ਤੇ ਹਾਸੇ ਓਏ ........ਬੁੱਲਇਆ ਤੇ ਹਾਸੇ........ਫੇਰ ਜ਼ੁਲਮਾ ਉੱਤੇ ਡੁੱਲ ਜਯੀਦਾ ਐਤੇਨੁ ਕੋਲ ਬਿਠਾ ਕੇ ਪੁਛਾ ਗੇ ਕਿੰਜ ਵਾਦੇ ਕਰਕੇ ਭੁਲ ਜਯੀਦਾ ...........................................ਤੇਨੁ ਕੋਲ ਬਿਠਾ ਕੇ...
Read more
ਮੈਂ ਤੇ ਮੇਰਾ ਅਕ੍ਸ ਜਦ ਵੀ ਏਕੱਠੇ ਬੇਠੇ, ਬਸ ਤੇਰੀਆ ਈ ਗਲਾਂ ਲੇ ਬੇਠੇ| ਤੇਰੀ ਕਾਤਿਲ ਜਹੀ ਨਜ਼ਰ ਕਿਸੇ ਤੀਰ ਤੋ ਜੋ ਘਟ ਨਾ ਕਰੇ ਅਸਰ ਨਜ਼ਰਾਂ ਤੋ ਵਿੰਨੇ ਹਰ ਪੋਟੇ ਦਾ ਜਿਕਰ ਲੇ ਬੇਠੇ ਮੈਂ ਤੇ ਮੇਰਾ ਅਕ੍ਸ............
Read more
ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਜੁੰਮੇ ਪਡ਼ ਆਈਏਗੰਗਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਗੋਤੇ ਖਾਈਏਗਯਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਪੰਡ ਪਡ਼ ਆਈਏਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,ਜਦੋਂ ਮੈੰ ਨੂੰ ਦਿਲੋਂ ਗਵਾਈਏਪਡ਼-ਪਡ਼ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪਡ਼ਿਆ ਈ...
Read more
ਨਾ ਹੀ ਤੂੰ ਰੋਦਾ ਏ ਨਾ ਹੀ ਤੂੰ ਹੱਸਦਾ ਏਨਾ ਹੀ ਤੂੰ ਉਜੜਿਆ ਏ ਨਾ ਹੀ ਤੂੰ ਵੱਸਦਾ ਏਨਾ ਹੀ ਤੂੰ ਭੁੱਖਾ ਏ ਨਾ ਹੀ ਤੂੰ ਰੱਜਿਆ ਏਨਾ ਹੀ ਤੂੰ ਨਾਲ ਏ ਨਾ ਹੀ ਤੂੰ ਭੱਜਿਆ ਏਨਾ ਹੀ ਤੂੰ ਕੈਦ...
Read more
ਸੱਚ ਸੁਣ ਕੇ ਲੋਕ ਨਾ ਸਹਿੰਦੇ ਨੀ,ਸੱਚ ਆਖੀਏ ਤਾਂ ਗਲ ਨੂੰ ਪੈਂਦੇ ਨੀ,ਫਿਰ ਸੱਚੇ ਪਾਸ ਨਾ ਬਹਿੰਦੇ ਨੀ,ਸੱਚ ਮਿਠਾ ਆਸ਼ਕ ਪਿਆਰੇ ਨੂੰਚੁੱਪ ਕਰ ਕੇ ਕਰੀਂ ਗੁਜ਼ਾਰੇ ਨੂੰ ਸੱਚ ਸ਼ਰਾਂ ਕਰੇ ਬਰਬਾਦੀ ਏ,ਸੱਚ ਆਸ਼ਕ ਦੇ ਘਰ ਸ਼ਾਦੀ ਏ,ਸੱਚ ਕਰਦਾ ਨਵੀਂ ਅਬਾਦੀ...
Read more