ਤੇਰਾ ਵਸਦਾ ਰਹੇ ਪੰਜਾਬਓ ਸ਼ੇਰਾ ਜਾਗਓ ਜੱਟਾ ਜਾਗ | ਅੱਗ ਲਾਉਣ ਕੋਈ ਤੇਰੇ ਗਿੱਧਿਆ ਨੂੰ ਆ ਗਿਆਸੱਪਾਂ ਦੀਆਂ ਪੀਘਾਂ ਤੇਰ ਪਿੱਪਲਾਂ ਤੇ ਪਾ ਗਿਆਤਿੰਰਝਣਾਂ 'ਚ ਕੱਤਦੀ ਦਾ ਰੂਪ ਕੋਈ ਖਾ ਗਿਆਤੇਰੇ ਵਿਹੜੇ ਵਿਚ ਫਿਰਦੇ ਨੇ ਨਾਗਓ ਸ਼ੇਰਾ ਜਾਗਓ ਜੱਟਾ ਜਾਗ...
Read more
ਕੁੰਡਲੀ ਮਾਰ ਕੇਬੈਠਾ ਹੋਇਆ ਸੱਪ ਯਾਦ ਕਰਦਾ ਹੈ |ਤੇ ਸੱਪ ਸਪਣੀ ਤੋਂ ਡਰਦਾ ਹੈ |ਉਹ ਅਕਸਰ ਸੋਚਦਾ ਹੈ ,ਜ਼ਹਿਰ ਫੁੱਲਾਂ ਨੂੰ ਚੜਦਾ ਹੈ ਕਿਜਾਂ ਕੰਡਿਆਂ ਨੂੰ ਚੜਦਾ ਹੈ |ਸੱਪ ਵਿਚ ਜ਼ਹਿਰ ਹੁੰਦਾ ਹੈਪਰ ਕੋਈ ਹੋਰ ਮਰਦਾ ਹੈ ,ਜੇ ਸੱਪ ਕੀਲਿਆ...
Read more
----------------ਕਾਵਿ ਭੜਾਸ-------------........ਬੜੇ ਅੱਜ ਠੰਡਿਆਂ ਮੁਲ੍ਕਾਂ ਦੇ ਡੱਡੂ ਟੱਪ ਰਹੇ ਨੇ.......ਕਿ ਲਗਦਾ ਇੰਡੀਆ ਚ ਤੇਜ਼ ਬਾਰਿਸ਼ ਹੋ ਰਹੀ ਐ .....ਕਿ ਹੋਇਆ ਧਰ ਲਈ ਤਲਵਾਰ ਵੈਰੀ ਸਾਣ ਦੇ ਉੱਤੇ....ਮੇਰੇ ਵੀ ਹੱਥ ਸੱਜੇ ਚ ਕੱਲ ਦੀ ਖਾਰਿਸ਼ ਹੋ ਰਹੀ ਐ ...ਕਿ ਜਿਹੜੇ ਮੂੰਹ...
Read more
---------------------ਯਾਦਾਂ-------------------- ਹਾਂ ਸੱਜਣ ਬੜੇ ਦਿਨਾਂ ਬਾਜੋਂ ਤੇਰੇ ਸ਼ਹਿਰ ਦਾ ਗੇੜਾ ਲਾਇਆ ਸੀ, ਫਿਰ ਓਹੀ ਗੀਤ ਜਿਹਾ ਛਿੜਿਆ ਸੀ, ਫਿਰ ਓਹੀ ਰਾਗ ਸੁਣਾਇਆ ਸੀ, ਫਿਰ ਯਾਦ ਆਏ ਕਈ ਬੀਤੇ ਪੱਲ, ਉਹਨਾਂ ਪਿਆਰ ਭਰੇ ਚਾਰ ਚੁਫੇਰਿਆਂ ਦੀ, ਇਸ ਸ਼ਹਿਰ ਨਾਲ ਜੁੜੀਆਂ ਨੇ...
Read more
---------------------ਭੁੱਲ---------------------- ਮੰਨਦੇ ਹਾਂ ਮਿਤਰਾ ਕਈ ਵਾਰੀ, ਐਵੇਂ ਹੀ ਗਲਤੀ ਹੋ ਜਾਂਦੀ, ਸਹਿਜੇ ਸਹਿਜੇ ਤੁਰਦੇ ਵੀ ਕਈ ਵਾਰੀ ਜਲਦੀ ਹੋ ਜਾਂਦੀ, ਪਰ ਗਲਤੀ ਕਰ ਦਿਲ ਹਾਰਨ ਨੂੰ, ਇਓਂ ਜੀਣਾ ਨਹੀਂ ਕਹਿੰਦੇ, ਸੁਬ੍ਹਾ ਦਾ ਭੁਲਿਆ ਸ਼ਾਮ ਨੂੰ ਆਜੇ ਭੁਲਿਆ ਨਹੀਂ ਕਹਿੰਦੇ, ਤੂੰ...
Read more
ਹਮੇਸ਼ਾ ਨੀਵਿਆਂ ਰੁੱਖਾਂ ਨੂ, ਹੀ ਫਲ ਲੱਗਿਆ ਕਰਦੈਬੜਾ ਉੱਚਾ ਵੀ ਹੋਵੇ ਰੁੱਖ, ਹਰਿੱਕ ਦਾ ਹੀ ਭਲਾ ਕਰਦੈ ਅਸਾਡਾ ਦੋਸ਼ ਨਾ ਕੋਈ, ਤੇ ਉਸ ਨੂੰ ਹੋਸ਼ ਨਾ ਕੋਈਸਜ਼ਾਏ ਮੌਤ ਦਾ ਜਾਰੀ ਸਨਮ ਕਿਓਂ ਫੈਸਲਾ ਕਰਦੈ ਇਹ ਹੰਝੂ ਵੀ ਸੁਕਾ ਦਿੰਦੈ, ਤੜਪਣਾਂ...
Read more
.....ਕਿਸੇ ਦੀ ਦੋਸਤੀ ਚ ਪੈ ਲਈਏ ਤਾਂ ਕੀ ਮਾੜੈਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ ਸੂਟ ਬੂਟ ਵਿਚ ਰਹਿਨੇ ਆਂ ਕੋਈ ਮਾੜੀ ਗੱਲ ਨਹੀਕੁੜਤੇ ਚਾਦਰੇ ਵਿਚ ਵੀ ਰਹਿ ਲਈਏ ਤਾਂ ਕੀ ਮਾੜੈ ਜੋ ਜਿੱਤ ਆਵੇ ਸਦਾ, ਖਿਡਾਰੀ ਓਹੀ...
Read more
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ। ਮੇਰੀ ਵੀ ਜਿੰਦਗੀ ਕੀ? ਬਸ ਬੂਰ ਸਰਕੜੇ ਦਾ ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ਕ ਨਾ ਲਾਇਓ। ਹੋਣਾ ਨਹੀਂ ਮੈ ਚਾਹੁੰਦਾ ਸੜ ਕੇ ਸਵਾਹ...
Read more
ਸੁਣੋ ਸੁਣਾਵਾਂ ਗੀਤ ਓਸਦਾ,,ਜਿਸਦੀ ਹੈ ਸਰਕਾਰ ਬਾਦਲ,ਰਾਜਨੀਤੀ ਨੂੰ ਚੜ੍ਹਿਆ ਹੋਇਆ,,ਟਾਈਫੈਡ ਬੁਖਾਰ ਬਾਦਲ.ਸਭ ਫਿਟਕਾਰਾਂ ਪਾਓਦੇ,,ਸਭ ਨੂੰ ਪਤਾ ਕੀ ਹੈ ਗੱਦਾਰ ਬਾਦਲ,ਪਤਾ ਨਹੀਂ ਕਿਓਂ ਲੋਕ ਬਿਠਾਓਂਦੇ,,ਕੁਰਸੀ ਤੇ ਹਰ ਵਾਰ ਬਾਦਲ. ਐਸ ਜੀ ਪੀ ਸੀ,ਇਸਦੀ ਨੋਕਰ,,ਇਹ ਓਹਦਾ ਸਰਦਾਰ ਬਾਦਲ,ਛੱਡ ਸਿਖੀ ਨੂੰ ਆਪਣਾ ਹੀ,,ਕਰਵਾਓਂਦਾ...
Read more
ਇਕ ਚੰਨ ਅੰਬਰੀਂ, ਦੂਜਾ ਤੂੰ, ਮਹਿਬੂਬਾ ਨੂੰ ਕਹਿੰਦੇ, ਜੀਹਨੇ ਚੰਨ ਸੀ ਵਿਖਾਇਆ, ਓਸ ਮਾਂ ਦਾ ਕੋਈ ਨਾਮ ਨਹੀਂ. ਓਹਨੂੰ ਕਹਿੰਦੇ ਤਾਜ਼ ਮਹਿਲ, ਬਣਵਾਦੂੰ ਤੇਰੇ ਲਈ, ਮਾਪਿਆਂ ਵਿਚਾਰਿਆਂ ਲਈ, ਮਿੱਟੀ ਦਾ ਮਕਾਨ ਨਹੀਂ. ਜੀਹਨਾਂ ਤੈਨੂੰ ਜਮਿਆਂ, ਤੇ ਪਾਲ ਕੇ ਜਵਾਨ ਕੀਤੈ,...
Read more
ਛੋਟੇ ਤੇ ਵਡੇਰੇ,ਕੰਧਾਂ ਤੇ ਬਨੇਰੇ,ਚਾਨਣ,,ਹਨੇਰੇ,ਤੇਰਾ ਨਾਮ ਲੈਂਦੇ ਨੇਂ.... ਤੇਰੇ ਹਾਂ ਗੁਲਾਮ ਅਸੀਂ,ਬਝੇ ਤੇਰੇ ਹੁਕਮ ਦੇ,ਖੁਸ਼ੀਆਂ ਤੇ ਖੇੜੇ,ਸ਼ਰਿਆਮ ਕਹਿੰਦੇ ਨੇਂ... ਕੋਈ ਕਹੇ ਪੀਰ ਤੈਨੂੰ,ਆਖੇ ਕੋਈ ਫ਼ਕੀਰ ਤੈਨੂੰ,ਓਹੀ ਐਂ ਤੂੰ ਜਿਹਨੂੰ ਲੋਕੀਂ,ਰਾਮ ਕਹਿੰਦੇ ਨੇਂ. ਮੇਰੇ ਅਲਫਾਜ਼ ਨੇਂ ਅਧੂਰੇ,ਤੇਰੀ ਹਸਤੀ ਲਈ,''ਪ੍ਰੀਤ''...
Read more
ਲਹੂ ਦੇ ਕਤਰੇ ਕਾਗਜ਼ਾ ਤੇ ਵਹਾਏ ਮੈਂ ,ਜਜ਼ਬਾਤ ਆਪਣੇ ਕਦੇ ਵੀ ਨਾ ਛੁਪਾਏ ਮੈਂ || ਲਿਖ ਦਿੱਤਾ ਜੋ ਵੀ ਮੈਂ ਰਿਹਾ ਸੋਚਦਾ,ਝੂਠ ਮੂਠ ਅੇਵੈਂ ਨੀ ਲੋਕ ਸਲਾਏ ਮੈਂ || ਕੀ ਨੇ ਉਹ , ਤੇ ਕਿਥੇ ਕੁ ਨੇ ਖੜੇ,ਨੰਗੇ ਕਰ ਕਰ...
Read more
ਇਸ਼ਕ਼ ਨਾ ਕਰੋ ਸਜਾ ਮਿਲੇਗੀ,ਗੁਨਾਹ ਹੋ ਭੀ ਨਾ ਹੋ ਬੇ ਵਜਾਹ ਮਿਲੇਗੀ .. ਕਵੀ ਅਮਰ ਮਰਤੇ ਮਰ ਜਾਓਗੇ,ਨਾ ਤੁਮਹਾਰੀ ਨਾ ਇਨਕੀ ਰਜਾ ਮਿਲੇਗੀ ....
Read more
ਪੰਜ ਪਾਣੀਆਂ ਦੀ ਪੰਜਾਬ ਦੀ ਧਰਤੀ ਦੀ ਮਿਟੀ ਦੀ ਖੁਸ਼ਬੂ ਅਤੇ ਢੋਲ ਦੀ ਥਾਪ ਕਿਸੇ ਨੂੰ ਵੀ ਪੰਜਾਬੀਅਤ ਅਤੇ ਇਸਦੇ ਸਭਿਆਚਾਰ ਵਿਚ ਰੰਗ ਸਕਦੀ ਹੈ। ਉਂਝ ਵੀ ਢੋਲ ਨੂੰ ਸਾਰੇ ਸਾਜਾਂ ਦਾ ਰਾਜਾ ਅਤੇ ਲੋਕ ਨਾਚ ਭੰਗੜੇ ਦੀ ਆਤਾਮਾ ਮੰਨਿਆ...
Read more
jina marji keh lao k asi sare eh ha,,,,,,,,,,,,,,,,,,,,,,par jad v koi museebat aundi loki pasa fer k iwe kad jande ne jiwe k oh ik dusre nu jande h nahi
Read more
ਅੱਜ ਫੇਰ ਓਹੀ ਨਿਘੀ ਧੁੱਪ 'ਤੇ ਹਵਾ ਚੱਲ ਪਈ,ਓਹਦੀ ਯਾਦ ਫਿਰ ਜਿੰਦਗੀ ਦੇ ਨਾਲ ਰਲ ਗਈ,ਐਸੇ ਓਹ ਪੁਰਾਣੇ ਦਿਨ ਫੇਰ ਚੇਤੇ ਆਏ ,ਰੋਂਦਿਆ ਨੂ ਸਾਨੂ ਇਹ ਸਾਮ ਢਲ ਗਈ ,ਚਾਨਣ ਸੀ ਬੜਾ ਕੱਲ ਕਾਲੀ ਰਾਤ ਦਾ ,ਬਿਰਹੋ ਦੀਆ ਲਪਟਾ 'ਚ...
Read more
ਅੱਜ ਦੇ ਨੋਜਵਾਨ ਦੀ ਕਹਾਣੀ।...ਅੱਜ ਦਾ ਨੋਜਵਾਨ ਕਦੇਨੀ ਭੁੱਲਦਾ।1. ਫੇਸਬੁੱਕ ਦਾ password...2. ਮਾਸ਼ੂਕ ਦਾ birthday#ਸਮੇ ਦਾ ਪਤਾ ਨੀ ਲਗਦਾ ਕਦੋਂ ਲੰਘਜਾਂਦਾ ਹੈ?1. ਜਦੋਂ ਮਾਸ਼ੂਕ ਨਾਲ ਹੋਵੇ2. ਜਦੋਂ ਯਾਰਾਂ'ਚ Beer ਚਲਦੀ ਹੋਵੇ#ਸਮਾ ਕਦੋਂ ਲੰਘਾਉਣਾ ਔਖਾ ਹੁੰਦਾ ਹੈ?1. ਜਦੋਂ ਅਰਦਾਸ ਹੋ ਰਹੀ...
Read more
ਘਿਓ ਦੀ ਥਾਂ ਤੇ ਸਮੈਕ ਆ ਗਈ,ਦੁੱਧ ਦੀ ਥਾਂ ਤੇ BEARਫਿਰ ਕਿੱਦਾਂ ਕਈਏ ਦੋਸਤੋHAPPY NEW YEAR?ਅੱਜ ਧੀਆਂ ਭੈਣਾ ਸੇਫ ਨਹੀਂਹਰ ਪਾਸੇ ਹੈ FEARਫਿਰ ਕਿੱਦਾਂ ਕਈਏ ਦੋਸਤੋHAPPY NEW YEAR?ਨਹੀਂ ਮਿਲਦਾ ਏ ਇਨਸਾਫ ਕੋਈਦਿਲ ਰੋਂਦਾ ਅੱਖ ਵਿੱਚ TEARਫਿਰ ਕਿੱਦਾਂ ਕਈਏ ਦੋਸਤੋHAPPY NEW...
Read more
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾਬਦਦੁਆ ਦੇਵਾ ਤੇਨੂੱ ਪਿਆਰ ਹੋਵੇਜਿਸਦੀ ਦਵਾ ਨਾ ਕਿਸੇ ਵੈਦ ਕੋਲਤੇਨੂੱ ਵੀ ਉਹ ਬੁਖਾਰ ਹੋਵੇ ਤੇਨੂੱ ਵੀ ਅਪਣੇਆਪ ਨੂੱ ਫਰੋਲਣ ਤੇਤੇਰੇ ਮਹਿਬੂਬ ਦਾ ਹੋਵੇ ਦਿਦਾਰਉਸ ਦੇ ਹੀ ਸੁਪਣੇ ਲਵੇ ਤੂੱਉਸੇ ਦਾ ਹੋਵੇ ਖੁਮਾਰਵਾਅਦੇ ਕਰੇ ਉਮਰਾ ਦੇਤੋੜ ਨਿਭਾਣ...
Read more