ਆਪਣੇ ਅਰਮਾਨਾਂ ਤੇ ਮਿੱਟੀ ਆਪ ਪਾ ਰਿਹਾਂਜਿਹੜੇ ਰਾਹ ਜਾਣਾ ਨਹੀ ਸੀ ਉਸ ਰਾਹੇ ਜਾ ਰਿਹਾਂਗਲਤੀ ਕੀਤੀ ਮੈਂ ਤੁਸੀ ਦੋਹਰਾਇਉ ਨਾਭੁੱਲ ਕੇ ਵੀ ਤੁਸੀ ਵਿਆਹ ਕਰਵਾਇਉ ਨਾਜੀਣਾ ਕਾਹਦਾ ਬਸ ਹੁਣ ਤਾ ਜੂਣ ਹੰਢਾ ਰਿਹਾਂਚੰਗਾਂ ਸੀ ਕੁਆਂਰਾ ਵਿਆਹ ਕਰਵਾ ਕੇ ਪਛਤਾ ਰਿਹਾਂ...
Read more
ਯਾਤਰਾ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਇਤਿਹਾਸਕ ਗੁਰੂਦੁਆਰਿਆਂ ਦੀਅਵਤਾਰ ਸਿੰਘ ਗੁਰਮਤਿ ਵਿਚ ਜਿਸ ਤਰ੍ਹਾਂ ਨਾਮ ਬਾਣੀ, ਸਿਮਰਣ, ਸੇਵਾ ਅਤੇ ਸਤਿਸੰਗ ਦਾ ਮਹੱਤਵ ਹੈ, ਇਸੇ ਤਰ੍ਹਾਂ ਹੀ ਗੁਰੂ ਇਤਿਹਾਸ ਨਾਲ ਸਬੰਧਤ ਗੁਰਧਾਮ ਅਤੇ ਗੁਰਧਾਮਾਂ ਦੀ ਯਾਤਰਾ ਦੀ ਵੀ ਇਕ ਆਪਣੀ ਵਿਲੱਖਣ...
Read more
ਨਮਾਜ ਪੜ-2 ਕੇ ਯਾਰੋ ਥੱਕਿਆ ਮੈਰੁਹ ਮੇਰੀ ਨੂੰ ਨਾ ਸਕੂਨ ਮਿਲੇਯਾਰ ਰਹੇ ਖੂੱਸ਼ ਸਦਾ ਮੇਰਾਐਸੀ ਮੇਨੂੰ ਜੂਨ ਮਿਲੇਬਿਨਾ ਯਾਰ ਦੇ ਜਿੰਦਗੀ ਮੋਤ ਵਰਗੀਜੀ ਕੇ ਮੈ ਕੀ ਲੇਣਾਰੁਸ਼ਿਆ ਯਾਰ ਮੇਰਾ ਮਨ ਜਾਵੇ ਰੱਬ ਨੂੰ ਮਨਾ ਕੇ ਕੀ ਲੈਣਾ ਉਹਦੇ ਦਿਦਾਰ 100...
Read more
ਹਟਾ ਵਿੱਚ ਨਾ ਯਾਰਾ ਵਿਕਦੇ ਯਾਰ ਮਿਲਦੇ ਨਾਲ ਨਸੀਬਾਜੇ ਬੋਲੀ ਲਗੇ ਮੇਰੇ ਯਾਰ ਦੀ ਜਿੰਦ ਵੇਚ ਕੇ ਯਾਰ ਖਰੀਦਾ ਜੇ ਰੰਗ ਚੜੇ ਮੇਨੂੰ ਮੇਰੇ ਯਾਰ ਦਾਛੱਡ ਦੇਵਾ ਦੁਨਿਆ ਦੇ ਹਰ ਰੰਗ ਨੂੰਖੁੱਦਾ ਬਿਨਾ ਸਰ ਜਾਵੇਗਾਯਾਰ ਚਾਹਿਦਾ ਮਸਤ ਮੰਲਗ ਨੂੰਵਸੀਅਤ ਅਪਣੀ...
Read more
ਸਰਮ ਉਦੋ ਆਂਦੀ ਜਦੋ ਬੁਢਾ ਦਿਲ ਜਵਾਂਨ ਹੁੰਦਾਹੋਸਲਾ ਉਦੋ ਵੱਧਦਾ ਜਦ ਪੁੱਤ ਕਮਾਣ ਲੱਗੇ ਦਿਲ ਉਦੋ ਟੁੱਟਦਾ ਜਦ ਮਾਂਪਿਆਂ ਨਾਲ ਦਗਾ ਹੁਦਾਮਤਲਬ ਦੀ ਇਸ ਦੁਨਿਆ ਵਿਚ ਸਬਬ ਦਾ ‘ਦੀਪ” ਨਹੀ ਜਗਾ ਹੁਦਾ ਆਪਣੇਆਂ ਤੋ ਕਦੇ ਚੰਗਾਂ ਨਹੀ ਹੁਦਾ ਪੈਸਾਪੈਸੇਆਂ ਦੀ...
Read more
ਸੱਬਬੀ ਇਸ਼ਕ ਦੇ ਰਾਹ ਜੋ ਪੈਦਾਉਹ ਮੇਹਬੁਬ ਨੂੱ ਰੱਬ ਬਣਾਦਾ ਏ ਅੱਖਾ ਹੋਣ ਖੁੱਲੀਆ ਜਾਂ ਬੰਦ ਹੋਵਣਚੇਹਰਾ ਨਜ਼ਰ ਉਸਦਾ ਆਦਾ ਏ ਜਦ ਉਤਾਰੇ ਕੋਈ ਜਜ਼ਬਾਤ ਕਾਗਜ਼ ਉਤੇਸਮਝੋ ਕੁੱਝ ਕਹਿਣਾ ਚਾਹੁਦਾ ਏ ਪੱਲੇ ਹੋਵੇ ਫਕੀਰੀ ਆਸ਼ਕਾ ਦੇ ਤੇ ਹੁਦੀਂ ਜਾਨ ਬੇਗਾਣੀਉਹ...
Read more
ਮੈ ਕਮਲਾ ਮੇਰੀ ਜਾਤ ਕਮਲੀਤੇ ਕਮਲੀ ਮੇਰੀ ਮਾਂ ਜਿਹਨੇ ਮੈਨੂੰ ਜਾਇਆਕਮਲ ਪੁਣੇ ਵਿੱਚ ਆ ਕੇ ਮੈ ਇੱਕਕਲਮਾ ਯਾਰ ਬਣਾਇਆਫਿਰ ਉਸ ਕਮਲੇ ਨਾਲ ਮੈਕਮਲੇਆਂ ਤੋ ਵਦ ਪਿਆਰ ਪਾਇਆਕਮਲੇ ਯਾਰ ਨੇ ਇਸ ਕਮਲੇ ਨੂੱਹੋਰ ਕਮਲਾਂ ਬਣਾਇਆਕਮਲੀ ਰਾਤ ਵਿੱਚ ਮੈ ਉਸ ਕਮਲੇ ਨਾਂਲ...
Read more
ਇਸ਼ਕ ਵਿੱਚ ਹਾਰ ਬੁਰੀਹੁਸ਼ਨ ਦੀ ਮਾਰ ਬੁਰੀਨਸੇ ਦੀ ਲਤ ਬੁਰੀਬੇਗਾਣੀ ਨਾਰ ਬੁਰੀਮਤਲਬੀ ਯਾਰ ਬੁਰੇਇੱਕ ਤਰਫਾ ਪਿਆਂਰ ਬੁਰਾਲੋੜ ਤੋ ਵਦ ਇਤਬਾਰ ਬੁਰਾਜਮਾਣੇ ਦੀ ਨਜਰ ਬੁਰੀਦਿਲ ਵਿੱਚ ਛਿਪਾਏ ਰਾਜ਼ ਬੁਰੇਬਿਨਾ ਜਜ਼ਬਾਤ ਅਲਫਾਜ ਬੁਰੇਗਰਬੀ ਦੇ ਹਾਲਾਤ ਬੁਰੇਪੈਸੇਆਂ ਦੀ ਪਿਆਸ ਬੁਰੀਡੁਬਦੇ ਨੂੱ ਆਸ ਬੁਰੀ...
Read more
ਅੱਜ ਫੇਰ ਓਹੀ ਨਿਘੀ ਧੁੱਪ 'ਤੇ ਹਵਾ ਚੱਲ ਪਈ,ਓਹਦੀ ਯਾਦ ਫਿਰ ਜਿੰਦਗੀ ਦੇ ਨਾਲ ਰਲ ਗਈ,ਐਸੇ ਓਹ ਪੁਰਾਣੇ ਦਿਨ ਫੇਰ ਚੇਤੇ ਆਏ ,ਰੋਂਦਿਆ ਨੂ ਸਾਨੂ ਇਹ ਸਾਮ ਢਲ ਗਈ ,ਚਾਨਣ ਸੀ ਬੜਾ ਕੱਲ ਕਾਲੀ ਰਾਤ ਦਾ ,ਬਿਰਹੋ ਦੀਆ ਲਪਟਾ 'ਚ...
Read more
ਦੋਸਤੋ ਅੱਜ ਦੋਸਤੀ ਦੀਅਰਗਵਾਨੀ ਸ਼ਾਮ ‘ਤੇਜੇ ਦੋਸਤ ਮੇਰੇ ਗੀਤ ਦੇਅੱਜ ਪਾਕ ਹਰਫ਼ ਪੜ੍ਹ ਸਕੇਜੇ ਦੋਸਤ ਅੱਜ ਦੀ ਦੋਸਤੀਦੀ ਮੁਸਕਰਾਂਦੀ ਸ਼ਾਮ ‘ਤੇਜੇ ਜੰਗ ਦੇ ਤੇ ਅਮਨ ਦੇਅੱਜ ਠੀਕ ਅਰਥ ਕਰ ਸਕੇਤਾਂ ਦੋਸਤਾਂ ਦੀ ਕਸਮ ਹੈਮੈਂ ਦੋਸਤਾਂ ਲਈ ਮਰਾਂਗਾਮੈਂ ਦੋਸਤੀ ਦੇ ਮੌਸਮਾਂ...
Read more
ਦਿਲ ਭਰਦਾ ਦੀਦੇ ਡੁਲ੍ਹਦੇ ਨੇ,ਦਰਦਾਂ ਦੇ ਹੰਝੂ ਵਰ੍ਹਦੇ ਨੇ ।ਫਿਕਰਾਂ ਵਿੱਚ ਹੋਸ਼ ਗਵਾਚੀ ਏ,ਵਿਰਲਾਪ ਵਲਵਲੇ ਕਰਦੇ ਨੇ । ਧਰਤੀ ਦੇ ਇੱਕ 'ਹਲੂਣੇ' ਨੇ,ਪਰਲੋ ਪਲ ਵਿੱਚ ਲਿਆਂਦੀ ਏ ।'ਬੀਤੀ' ਦੇ ਵਹਿਣਾਂ ਅੰਦਰ ਹੀ,ਇਹ ਜਿੰਦੜੀ ਰੁੜ੍ਹਦੀ ਜਾਂਦੀ ਏ । ਕੀ ਦਸਾਂ ?...
Read more
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾਬਦਦੁਆ ਦੇਵਾ ਤੇਨੂੱ ਪਿਆਰ ਹੋਵੇ ਜਿਸਦੀ ਦਵਾ ਨਾ ਕਿਸੇ ਵੈਦ ਕੋਲਤੇਨੂੱ ਵੀ ਉਹ ਬੁਖਾਰ ਹੋਵੇਤੇਨੂੱ ਵੀ ਅਪਣੇਆਪ ਨੂੱ ਫਰੋਲਣ ਤੇਤੇਰੇ ਮਹਿਬੂਬ ਦਾ ਹੋਵੇ ਦਿਦਾਰਉਸ ਦੇ ਹੀ ਸੁਪਣੇ ਲਵੇ ਤੂੱਉਸੇ ਦਾ ਹੋਵੇ ਖੁਮਾਰਵਾਅਦੇ ਕਰੇ ਉਮਰਾ ਦੇਤੋੜ ਨਿਭਾਣ...
Read more
ਇਸ ਵਾਰ ਨਵੇਂ ਸਾਲ 'ਤੇਜੇ ਮੈਂ ਤੁਹਾਨੂੰਕੋਈ ਵਧਾਈ ਨਾ ਦੇ ਸਕਾਂਕੋਈ ਕਾਰਡ ਨਾ ਭੇਜ ਸਕਾਂਤਾਂ ਮੈਨੂੰ ਮੁਆਫ਼ ਕਰ ਦੇਣਾ। ਮੁਆਫ਼ ਕਰ ਦੇਣਾ ਮੈਨੂੰਕਿਉਂਕਿਪਿਛਲੇ ਕਈ ਦਹਾਕਿਆਂ ਤੋਂਮੇਰੇ ਕੰਨਾਂ ਵਿਚ ਗੂੰਜਦਾ ਗੀਤਹਮ ਉਸ ਦੇਸ਼ ਕੇ ਵਾਸੀ ਹੈਂਹੁਣ ਮੈਨੂੰ ਝੂਠਾ ਜਿਹਾ ਜਾਪਦੈ। ਮੁਆਫ਼...
Read more
ਹਾਂ, ਮੈਂ '84 ਭੁੱਲਣ ਨੂੰ ਤਿਆਰ ਹਾਂਕੀ ਤੁਸੀਂ ਤਿਆਰ ਹੋ ਮੈਨੂੰ '84 ਭੁਲਾਉਣ ਲਈ? ਤੁਸੀਂ ਵੱਡਿਆਂ ਦਿਲਾਂ ਵਾਲੇਤਰਕ ਵਾਲੇ, ਦਲੀਲਾਂ ਵਾਲੇਦੇਸ਼ ਭਗਤ, ਅਮਨ ਪਸੰਦ, ਇਨਸਾਫ਼ ਪਸੰਦ,ਸ਼ਾਂਤੀ ਦੇ ਪੁਜਾਰੀਉ! ਪਰਉਪਕਾਰੀਉ!ਮੈਂ '84 ਭੁੱਲਣ ਨੂੰ ਤਿਆਰ ਹਾਂਪਰ ਗੱਲ ਫੇਰ ਤੁਹਾਡੇ 'ਤੇ ਮੁੱਕਣੀ ਜੇਕੀ...
Read more
ਅੱਜ ਲੋੜ ਹੈ ਮਾਈ ਭਾਗੋ ਦੀ! ਇਤਿਹਾਸ ਹੈ, 40 ਸਿੰਘਾਂ ਨੇਬੇਕਸਾਂ ਦੇ ਯਾਰ ਨੂੰਕਲਗੀਧਰ, ਦਸ਼ਮੇਸ਼ ਪਿਤਾ ਨੂੰਚੱਲਦੀ ਲੜਾਈ ਵਿਚਅੱਧਵਾਟੇ ਛੱਡ ਜਾਂਦਿਆਂਕਿਹਾ ਸੀਤੁਸੀਂ ਸਾਡੇ ਗੁਰੂ ਨਹੀਂਅਸੀਂ ਤੁਹਾਡੇ ਸਿੰਘ ਨਹੀਂ'ਤੇ ਲਿਖ ਕੇ ਦੇ ਦਿੱਤਾ ਸੀਇਕ ਬੇਦਾਵਾ ਉਸ ਬੇਦਾਵੇ ਵਿਚੋਂਪੈਦਾ ਹੋਈਤੜਪ ਦਾ ਨਾਂਅ...
Read more
ਬਾਪ ਦੀ ਕੋਈ ਜਾਤ ਹੋ ਸਕਦੀ ਏਮਾਂ ਦਾ ਕੋਈ ਧਰਮ ਹੋ ਸਕਦੈਪਰ ਕੋਈ ਜਾਤ ਨਹੀਂ ਹੁੰਦੀਕੋਈ ਧਰਮ ਨਹੀਂ ਹੁੰਦਾਬਾਪ ਦੇ ਸਨੇਹ ਦਾਤੇ ਮਾਂ ਦੀ ਮਮਤਾ ਦਾ ਹੋ ਸਕਦੈ ਕੋਈ ਬਾਪਮੁਸਲਮਾਨ, ਤੇ ਕੋਈ ਹਿੰਦੂਹੋ ਸਕਦੀ ਏ ਕੋਈ ਮਾਂ ਸਿੱਖਤੇ ਕੋਈ ਮਾਂ...
Read more
ਪਹਿਲਾਂ,ਕਿਸੇ ਮਾਸੂਮ ਜਿਹੇਅਣਭੋਲ ਚਿਹਰੇ ਨੂੰ,ਮੁਸਕਰਾਹਟਾਂਦੀ ਦਾਤ ਦੇਣੀ,ਮੁਸਕਰਾਉਣ ਦੀਅਦਾ ਦੇਣੀ,ਹੱਸਣ ਦਾ ਵਲ ਦੇਣਾ,ਤੇ ਫਿਰ ਉਸੇਹੰਸੂ ਹੰਸੂ ਕਰਦੇ ਚਿਹਰੇ ਨੂੰਚਰੂੰਢ ਲੈਣਾ। ਪਹਿਲਾਂ,ਕਿਤੇ ਕੈਨਵਸ ਤਾਣ ਕੇਇਕ ਚਿਹਰਾ ਉਲੀਕਣਾ,ਉਸ ਚਿਹਰੇ 'ਚਮਦਹੋਸ਼ ਕਰ ਦੇਣ ਵਾਲੇਰੰਗ ਭਰਨੇ,ਤੇ ਫਿਰਜਦ ਕੈਨਵਸ 'ਤੇ ਉੱਕਰਿਆਉਹ ਚਿਹਰਾਬਾਤਾਂ ਪਾਉਣ ਲੱਗੇ,ਤਾਂ ਉਸ ਵੇਲੇਦੋਵਾਂ...
Read more
ਇਸ ਨਗਰੀ ਤੇਰਾ ਜੀ ਨਹੀਂ ਲੱਗਦਾਇਕ ਚੜ੍ਹਦੀ ਇਕ ਲਹਿੰਦੀ ਹੈਤੈਨੂੰ ਰੋਜ਼ ਉਡੀਕ ਖਤਾਂ ਦੀਸਿਖਰ ਦੁਪਹਿਰੇ ਰਹਿੰਦੀ ਹੈ ਇਕ ਖਤ ਆਵੇ ਧੁੱਪ ਦਾ ਲਿਖਿਆਮਹਿੰਦੀ ਰੰਗੇ ਪੰਨੇ 'ਤੇਤੇਰੇ ਵਿਹੜੇ ਬੂਟਾ ਬਣ ਕੇਉਗ ਆਵਾਂ ਜੇ ਮੰਨੇ ਤੇ ਇਕ ਖਤ ਆਵੇ, ਜਿਸ ਤੇ ਹੋਵੇਤੇਰਾ...
Read more
ਕਦੀ ਜੰਗਲਾਂ ਦੇ ਅੰਦਰ,ਕਦੀ ਪਰਬਤਾਂ ਦੇ ਦੁਆਰੇਸਦੀਆਂ ਤੋਂ ਵਾ ਦੇ ਬੁੱਲੇ,ਫਿਰਦੇ ਨੇ ਮਾਰੇ ਮਾਰੇ ਤਪਦਾ ਏ ਤਪਿਆ ਸੂਰਜ,ਸਾਗਰ ਚ ਡੁੱਬ ਨਾ ਸਕਿਆਪਾਣੀ ਸਮੁੰਦਰਾਂ ਦਾ,ਤਪ ਕੇ ਮਿਲਣ ਨੂੰ ਉਡਿਆ ਡਿਗਿਆ ਪਹਾੜਾਂ ਉਤੇ,ਬਣ ਕੇ ਬਰਫ਼ ਦੇ ਤੂੰਬੇਕਿੰਜ ਸ਼ਾਂਤ ਹੋ ਰਹੇ ਨੇ,ਉਹਦੇ ਕਾਲਜੇ...
Read more
ਦੂਰ ਜੇਕਰ ਅਜੇ ਸਵੇਰਾ ਹੈਇਸ 'ਚ ਕਾਫੀ ਕਸੂਰ ਮੇਰਾ ਹੈ ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ ਮੈਂ ਚੁਰਾਹੇ 'ਚ ਜੇ ਜਗਾਂ ਤਾਂ ਕਿਵੇਂਮੇਰੇ ਘਰ ਦਾ ਵੀ ਇੱਕ ਬਨੇਰਾ ਹੈ ਘਰ 'ਚ ਨੇਰਾ ਬਹੁਤ ਨਹੀਂ...
Read more