ਸਨ ਯਾਰਾਂ ਸੈ ਅੱਸੀਆਂ ਨਬੀ ਹਿਜਰਤ ਲੰਮੇ ਦੇਸ ਦੇ ਵਿੱਚ ਤਿਆਰ ਹੋਈਅਠਾਰਾਂ ਸੈ ਤਰੇਈਆਂ ਸਮਤਾਂ ਦਾ ਰਾਜੇ ਬਿਕਰਮਜੀਤ ਦੀ ਸਾਰ ਹੋਈਜਦੋਂ ਦੇਸ ਤੇ ਜੱਟ ਸਰਦਾਰ ਹੋਏ ਘਰੋ ਘਰੀ ਜਾਂ ਨਵੀਂ ਸਰਕਾਰ ਹੋਈਅਸ਼ਰਾਫੂ ਖਰਾਬ ਕਮੀਨ ਤਾਜ਼ੇ ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈਚੋਰ...
Read more
ਕਈ ਬੋਲ ਗਏ ਸ਼ਾਖ਼ ਉਮਰ ਦੀ ਤੇ ਏਥੇ ਆਲ੍ਹਣਾ ਕਿਸੇ ਨਾ ਪਾਇਆ ਈਕਈ ਹੁਕਮ ਤੇ ਜ਼ੁਲਮ ਕਮਾ ਚੱਲੇ ਨਾਲ ਕਿਸੇ ਨਾ ਸਾਥ ਲਦਾਇਆ ਈਵੱਡੀ ਉਮਰ ਆਵਾਜ਼ ਔਲਾਦ ਵਾਲਾ ਜਿਸ ਨੂਹ ਤੂਫਾਨ ਮੰਗਵਾਇਆ ਈਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ...
Read more
ਰਾਂਝੇ ਵਾਂਗ ਫਰਹਾਦ ਦੇ ਆਹ ਕੱਢੀ ਜਾਨ ਗਈ ਸੂ ਹੋ ਹਵਾ ਮੀਆਂਦੋਵੇਂ ਦਾਰੇ ਫਨਾ ਥੀਂ ਗਏ ਸਾਬਤ ਜਾ ਰੁੱਪੇ ਨੇ ਦਾਰ ਬਕਾ ਮੀਆਂਦਵੇਂ ਰਾਹ ਮਜਾਜ਼ ਦੇ ਰਹੇ ਸਾਬਤ ਨਾਲ ਸਿਦਕ ਦੇ ਗਏ ਵਹਾ ਮੀਆਂਵਾਰਸ ਸ਼ਾਹ ਇਸ ਖਾਬ ਸਰਾਏ ਅੰਦਰ ਕਈ...
Read more
ਹੀਰ ਜਾਨ ਬਹੱਕ ਤਸਲੀਮ ਹੋਈ ਸਿਆਲਾਂ ਦਫਨ ਕੇ ਖਤ ਲਿਖਾਇਆ ਈਵਲੀ ਜ਼ੌਸ ਤੇ ਕੁਤਬ ਸਭ ਖਤਮ ਹੋਏ ਮੌਤ ਸੱਚ ਹੈ ਰੱਬ ਫਰਮਾਇਆ ਈ’ਕੱਲੂ ਸ਼ਈਇਨ ਹਾਲੇਕੁਨ ਇੱਲਾ ਵਜ ਹਾ ਹੂ’ ਹੁਕਮ ਵਿੱਚ ਕੁਰਆਨ ਦੇ ਆਇਆ ਈਅਸਾਂ ਸਬਰ ਕੀਤਾ ਸਤੁਸਾਂ ਸਬਰ ਕਰਨਾ...
Read more
ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ ਭਲੇ ਆਦਮੀ ਜ਼ੈਰਤਾਂ ਪਾਲਦੇ ਜੇਯਾਰੋ ਗਲ ਮਸ਼ਹੂਰ ਜਹਾਨ ਉਤੇ ਸਾਨੂੰ ਮੇਹਣੇ ਹੀਰ ਲਿਆਲ ਦੇ ਜੀਪਤ ਰਹੇ ਗੀ ਨਾ ਜੇ ਟੋਰ ਦਿੱਤੀ ਨੱਢੀ ਨਾਲ ਮੁੰਡੇ ਮਹੀਂਵਾਲ ਦੇ ਜੀਫਟ ਜੀਭ ਦੇ ਕਾਲਕਾ ਬੇਟੀਆਂ ਦੀ ਐਬ ਜੂਆਂ...
Read more
ਰਾਂਝੇ ਜਾਇ ਕੇ ਘਰੇ ਆਰਾਮ ਕੀਤਾ ਗੰਢ ਫੇਰਿਆ ਸੂ ਵਿੱਚ ਭਾਈਆਂ ਦੇਸਾਰੋ ਕੋੜਮਾ ਆਇਕੇ ਗਿਰਦ ਹੋਇਆ ਬੈਠਾ ਪੈਂਚ ਹੋ ਵਿੱਚ ਭਰਜਾਈਆਂ ਦੇਚਲੋ ਭਾਈਉ ਵਿਆਹ ਕੇ ਸਿਆਲ ਲਿਆਈਏ ਹੀਰ ਲਈ ਹੈ ਨਾਲ ਦੁਆਈਆਂ ਦੇਜੰਜ ਜੋੜ ਕੇ ਰਾਂਝੇ ਤਿਆਰ ਕੀਤੀ ਟਮਕ ਚਾ...
Read more
ਭਾਈਆਂ ਜਾਇਕੇ ਹੀਰ ਨੂੰ ਘਰੀਂ ਆਂਦਾ ਰਾਂਝਣਾ ਨਾਲ ਹੀ ਘਰੇ ਮੰਗਾਇਉ ਨੇਲਾਹ ਮੁੰਦਰਾਂ ਜਟਾਂ ਮੁਨਾ ਸੁਟੀਆਂ ਸਿਰ ਸੋਹਣੀ ਪਗ ਬਨ੍ਹਾਇਉ ਨੇਘਿਨ ਘਤ ਉਤੇ ਖੰਡ ਦੁੱਧ ਚਾਵਲ ਅੱਗੇ ਰਖ ਪਲੰਗ ਬਹਾਇਉ ਨੇਯਾਅਕੂਬ ਦੇ ਪਿਆਰੜੇ ਪੁਤ ਵਾਂਗੂ ਕਢ ਖੂਹ ਥੀਂ ਤਖਤ ਬਹਾਇਉ...
Read more
ਮਾਹੀਆਂ ਆਖਿਆ ਜਾ ਕੇ ਵਿੱਚ ਸਿਆਲੀਂ ਨੱਢੀ ਹੀਰ ਨੂੰ ਚਾਕ ਲੈ ਆਇਆ ਜੇਦਾੜ੍ਹੀ ਖੇੜਿਆਂ ਦੀ ਸੱਭਾ ਮੁੰਨ ਸੁੱਟੀ ਪਾਣੀ ਇੱਕ ਫੂਹੀ ਨਾਹੀਂ ਲਾਇਆ ਜੇਸਿਆਲਾਂ ਆਖਿਆ ਪਰ੍ਹਾਂ ਨਾ ਜਾਣ ਕਿਤੇ ਜਾ ਕੇ ਚਾਕੜੇ ਨੂੰ ਘਰੀਂ ਲਿਆਇਆ ਜੇਆਖੋ ਰਾਂਝਣੇ ਨੂੰ ਜੰਜ ਬਣਾ...
Read more
ਥਾਰੋ ਸੁਸਰੋ ਕੌਣ ਕੀ, ਮਾਤ ਪਿਤਾ ਪਿਤਰ ਕਿਨ, ਕਿਨ ਹੋ ਬਦਾਈ ਕੋਲੜੋ ਰੀਕਦੀ ਦਿਸ਼ਰੋ ਚੰਦਰ ਮੁਖ ਕਾਲ ਬੇਧੀ, ਏਰੋ ਲਾਗੜੋ ਭਟ ਕੰਨ ਖੱਲੜੋ ਰੀਅਠਕੇਲੜੋ ਖੇਲ ਕਟਕਨੇ ਧਾਇਉ ਕਰ ਠਾਕ ਕਿਨ ਦੇਸ ਲੈ ਚਲੜੋ ਰੀਧੂਨ ਧਾਰਕੇ ਕੀਲ ਲੈ ਧੌਂਸ ਧਾਂਕੋ ਸਰਵਸਿੱਆ...
Read more
ਰੰਨਾਂ ਦੇਸ ਪਹਾੜ ਦੀ ਠੀਕਰੀ ਦੀਆਂ ਆਈਆਂ ਹੋ ਕੇ ਧੁੰਬਲਾ ਬੱਡਾ ਭਾਰਾਰਾਜੇ ਮਾਹਣੂਆਂ ਜਿਉ ਕੌਣ ਸੇਵਕਣਾਂ ਕਦੇ ਪ੍ਰੇਮ ਦੀ ਝੋਕ ਥੀਂ ਜਿਉ ਮਹਾਰਾਥਾਰੋ ਅਥਰੂ ਥਾਰ ਹੀ ਥਾਇ ਜਾਂਦੇ ਅਨਾ ਕੀਕਣੌ ਚੜ੍ਹਿਉ ਅਪਰਾਧ ਭਾਰਾਐਡੋ ਵੀਨ ਆਧਾਨ ਗਲਾਇਕੇ ਤੇ ਮਹਾਰੇ ਦੇਸ ਕੋ...
Read more
ਲੈ ਕੇ ਚੱਲਿਆ ਆਪਣੇ ਦੇਸ ਤਾਈਂ ਚੱਲ ਨੱਢੀਏ ਰੱਬ ਵਧਾਈ ਨੀਚੌਧਰਾਣੀਏ ਤਖਤ ਹਜ਼ਾਰੇ ਦੀਏ ਪੰਜਾਂ ਪੀਰਾਂ ਨੇ ਆਣ ਬਹਾਈ ਨੀਕਢ ਖੇੜਿਆਂ ਤੋਂ ਰੱਬ ਦਿੱਤੀਏ ਤੂੰ ਅਤੇ ਮੁਲਕ ਪਹਾੜ ਪਹੁੰਚਾਈ ਨੀਹੀਰ ਆਖਿਆ ਐਵੇ ਜੇ ਜਾ ਵੜਸਾਂ ਰੰਨਾ ਆਖਸਨ ਉਧਲੇ ਆਈ ਨੀਪੀਏ...
Read more
ਹੀਰ ਖੋਹ ਕੇ ਰਾਂਝੇ ਦੇ ਹੱਥ ਦਿੱਤੀ ਕਰੀਂ ਜੋਗੀਆ ਖ਼ੈਰ ਦੁਆ ਮੀਆਂਰਾਂਝਾ ਹੱਥ ਉਠਾ ਕੇ ਦੁਆ ਦਿੱਤੀ ਤੇਸ਼ੋ ਜ਼ੁਲ ਜਲਾਲ ਖੁਦਾ ਮੀਆਂਤੇਰੇ ਹੁਕਮ ਤੇ ਮੁਲਕ ਤੇ ਖੈਰ ਹੋਵੇ ਤੇਰੀ ਦੂਰ ਹੋ ਕੁੱਲ ਬਲਾ ਮੀਆਂਅੰਨ ਧੰਨ ਤੇ ਲਛਮੀ ਹੁਕਮ ਦੌਲਤ ਨਿਤ...
Read more
ਲੱਗੀ ਅੱਗ ਚੌਤਰਫ ਜਾਂ ਸ਼ਹਿਰ ਸਾਰੇ ਕੀਤਾ ਸਾਫ ਸਭ ਝੁੱਘੀਆਂ ਝਾਹੀਆਂ ਨੂੰਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਇਆ ਖਬਰਾਂ ਪਹੁੰਚੀਆਂ ਪਾਂਧੀਆਂ ਰਾਹੀਆਂ ਨੂੰਲੋਕਾਂ ਆਖਿਆ ਫਕਰ ਬਦ ਦੁਆ ਦਿੱਤੀ ਰਾਜੇ ਭੇਜਿਆ ਤੁਰਤ ਸਪਾਹੀਆਂ ਨੂੰਪਕੜ ਖੇੜਿਆਂ ਨੂੰ ਕਰੋ ਆਣ ਹਾਜ਼ਰ ਨਹੀਂ ਜਾਣਦੇ...
Read more
ਜਿਵੇਂ ਇੰਦ ਤੇ ਕਹਿਰ ਦੀ ਨਜ਼ਰ ਕਰਕੇ ਮਹਿਖਾਸਰੋਂ ਪਰੀ ਲੁਟਵਾਇਆ ਈਸੁਰਗਾ ਪੁਰੀ ਅਮਰ ਪੁਰੀ ਇੰਦ ਪੁਰੀਆਂ ਦੇਵ ਪੁਰੀ ਮੁਖ ਆਸਣ ਲਾਇਆ ਈਰਿੱਕਤ ਬੀਜ ਮਹਿਘਸਰੋਂ ਲਾ ਸੱਭੇ ਪਰਚੰਡ ਕਰ ਪਲਕ ਵਿੱਚ ਆਇਆ ਈਓਹਾ ਕ੍ਰੋਪ ਕਰ ਜਿਹੜਾ ਪਿਆ ਜੋਗੀ ਬਿਸ਼ਵਾ ਮਿੱਤਰੋਂ ਖੇਲ...
Read more
ਰਾਂਝੇ ਹੱਥ ਉਠਾ ਦੁਆ ਮੰਗੀ ਤੇਰਾ ਨਾਮ ਕਹਾਰ ਜੱਬਾਰ ਸਾਈਂਤੂੰ ਤਾਂ ਅਪਣੇ ਨਾਉਂ ਨਿਆਉਂ ਪਿੱਛੇ ਏਸ ਦੇਸ ਤੇ ਜ਼ੈਬ ਦਾ ਜ਼ਜ਼ਬ ਪਾਈਸਾਰਾ ਸ਼ਹਿਰ ਉਜਾੜਕੇ ਸਾੜ ਸਾਈਆਂ ਕਿਵੇਂ ਮੁਝ ਜ਼ਰੀਬ ਭੀ ਦਾਦ ਪਾਈਂਸਾਡੀ ਸ਼ਰਮ ਰਹਿਸੀ ਕਰਾਮਾਤ ਜਾਗੇ ਬੰਨੇ ਬੇੜੀਆਂ ਸਾਡੀਆਂ ਚਾ...
Read more
ਰੱਬਾ ਕਹਿਰ ਪਾਈ ਉਹ ਸ਼ਹਿਰ ਉਤੇ ਜਿਹੜਾ ਘਤ ਫਰਔਨ ਡੁਬਾਇਆ ਈਜਿਹੜਾ ਨਾਜ਼ਲ ਹੋਇਆ ਜ਼ਿਕਰੀਏ ਤੇ ਉਹਨੂੰ ਘੱਤ ਸ਼ਰੀਹ ਚਰਵਾਇਆ ਈਜਿਹੜਾ ਪਾਇ ਕੇ ਕਹਿਰ ਦੇ ਨਾਲ ਗੁੱਸੇ ਵਿੱਚ ਅੱਗ ਖਲੀਲ ਪਵਾਇਆ ਈਜਿਹੜਾ ਪਾਇਕੇ ਕਹਿਰ ਤੇ ਸੁਟ ਤਖਤੋਂ ਸੁਲੇਮਾਨ ਨੂੰ ਭਠ ਝੁਕਾਇਆ...
Read more
ਹੀਰ ਨਾਲ ਫਰਾਕ ਦੇ ਆਹ ਮਾਰੀ ਰੱਬਾ ਦੇਖ ਅਸਾਡੀਆਂ ਭਖਣ ਭਾਹੀਂਅੱਗੇ ਅੱਗ ਪਿੱਛੇ ਸੱਪ ਸ਼ੀਂਹ ਪਾਸੀਂ, ਸਾਡੀ ਵਾਹ ਨਾ ਚਲਦੀ ਚੋਹੀਂ ਰਾਹੀਂਇੱਕੇ ਮੇਲ ਰੰਝੇਟੜਾ ਉਮਰ ਜਾਲਾਂ ਇੱਕੇ ਦੋਹਾਂ ਦੀ ਉਮਰ ਦੀ ਅਲਖ ਲਾਹੀਂਏਡਾ ਕਹਿਰ ਕੀਤਾ ਦੇਸ ਵਾਲਿਆਂ ਨੇ ਏਸ ਸ਼ਹਿਰ...
Read more
ਬਰ ਵਕਤ ਜੇ ਫਜ਼ਲ ਦਾ ਮੀਂਹ ਵੱਸੇ ਬੁਰਾ ਕੌਣ ਮਨਾਂਵਦਾ ਵੁਠਿਆਂ ਨੂੰਲਬ ਯਾਰ ਦੇ ਆਬਿ ਹਿਆਤ ਬਾਝੋਂ ਕੌਣ ਜ਼ਿੰਦਗੀ ਬਖਸ਼ਦਾ ਕੁਠਿਆਂ ਨੂੰਦੋਵੇਂ ਆਹ ਫਰਾਕ ਦੀ ਮਾਰ ਲੁਟਏ ਕਰਾਮਾਤ ਮਨਾਵਸੀ ਰੁੱਠਿਆਂ ਨੂੰਵਾਰਸ ਮਾਰ ਕੇ ਆਹ ਤੇ ਸ਼ਹਿਰ ਸਾੜੂੰ ਬਾਦਸ਼ਾ ਜਾਣੇ ਅਸਾਂ...
Read more
ਰਾਂਝਾ ਆਖਦਾ ਜਾ ਕੀ ਦੇਖਦੀ ਹੈਂ ਬੁਰਾ ਮੌਤ ਕੀਂ ਏਹ ਵਜੋਗ ਹੈ ਨੀਪਏ ਧਾੜਵੀ ਲੁਟ ਲੈ ਚੱਲੇ ਮੈਨੂੰ ਏਹ ਦੁਖ ਕੀ ਜਾਣਦਾ ਲੋਗ ਹੈ ਨੀਮਿਲੀ ਸੈਦੇ ਨੂੰ ਹੀਰ ਤੇ ਸਵਾਹ ਤੈਨੂੰ ਤੇਰਾ ਨਾਮ ਤੇ ਅਸਾਂ ਨੂੰ ਟੋਗ ਹੈ ਨੀਬੁੱਕਲ ਲੇਫ...
Read more
ਹੀਰ ਖੋਹ ਖੇੜੇ ਚਲੇ ਵਾਹੋ ਦਾਹੀ ਰਾਂਝਾ ਰਹਿਆ ਮੂੰਹ ਗੁੰਝ ਹੈਰਾਨ ਯਾਰੋਉੱਡ ਜਾਏ ਕਿ ਨਿੱਘਰੇ ਗਰਮ ਹੋਵੇ ਵੇਹਲ ਦੇਸ ਨਾ ਜ਼ਮੀਂ ਅਸਮਾਨ ਯਾਰੋਖੇਪ ਮਾਰ ਲਏ ਖੇਤੜੇ ਸੜੇ ਬੋਹਲ ਹੱਕ ਅਮਲੀਆਂ ਦੇ ਰੁੜ੍ਹ ਜਾਣ ਯਾਰੋਡੋਰਾਂ ਦੇਖ ਕੇ ਮੀਰ ਸ਼ਿਕਾਰ ਰੋਵਨ ਹੱਥੋਂ...
Read more