ਉਦਾਸੀ ਏਸ ਗੱਲ ਦੀ ਨਹੀਂਕਿ ਉਸ ਨੇ ਮੇਰੇ ਮਨ ਦਾ ਸ਼ੀਸ਼ਾਤੋੜ ਦਿੱਤਾ ਉਦਾਸੀ ਤਾਂ ਏਸ ਗੱਲ ਦੀ ਹੈਕਿ ਸ਼ੀਸ਼ੇ ਦੇ ਨਾਲਉਸ ਦਾ ਖ਼ੂਬਸੂਰਤ ਅਕਸ ਵੀਟੁੱਟ ਗਿਆ.......|
Read more
ਇਹ ਨਫ਼ਰਤ ਦੇ ਪੈਂਡੇ, ਇਹ ਰੋਸੇ, ਉਲਾਂਭੇ ਇਹ ਮਗ਼ਰੂਰ ਯਾਰੀ, ਇਹ ਜ਼ਿੱਲਤ ਦੇ ਕਾਂਬੇ ਇਹ ਬੇ-ਪਾਕ ਰਾਹਵਾਂ, ਇਹ ਅਸਮਤ ਦੇ ਝਾਂਭੇ ਮੈਂ ਵਰ੍ਹਿਆਂ ਤੋਂ ਸੂਲੀ ਦੇ ਦੁਖ ਮਰ ਰਿਹਾ ਹਾਂ । ਉਹ ਕਿਥੇ ਨੇ ਕਿਥੇ ਓ ਬੰਦੇ ਖ਼ੁਦਾ ਦੇ ?...
Read more
ਸਿਖਰ ਦੁਪਹਿਰ ਸਿਰ 'ਤੇਮੇਰਾ ਢਲ ਚੱਲਿਆ ਪਰਛਾਵਾਂਕਬਰਾਂ ਉਡੀਕਦੀਆਂਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਜ਼ਿੰਦਗੀ ਦਾ ਥਲ ਤਪਦਾਕੱਲੇ ਰੁੱਖ ਦੀ ਹੋਂਦ ਵਿਚ ਮੇਰੀਦੁੱਖਾਂ ਵਾਲੀ ਗਹਿਰ ਚੜ੍ਹੀਵਗੇ ਗ਼ਮਾਂ ਵਾਲੀ ਤੇਜ਼ ਹਨੇਰੀਮੈਂ ਵੀ ਕੇਹਾ ਰੁੱਖ ਚੰਦਰਾਜਿਹਨੂੰ ਖਾ ਗਈਆਂ ਉਹਦੀਆਂ ਛਾਵਾਂਕਬਰਾਂ ਉਡੀਕਦੀਆਂਮੈਨੂੰ ਜਿਉਂ ਪੁੱਤਰਾਂ ਨੂੰ...
Read more