ਇੱਕ ਸੇਠ ਨੇ ਆਪਣੇ ਆਲਸੀ ਬੇਟੇ ਨੂੰ ਕਿਹਾ- ਬੇਟਾ ਮੈਂ ਤੇਰੇ ਲਈ ਇਸ ਤਰ੍ਹਾਂ ਦਾ ਪ੍ਰਬੰਧ ਕਰ ਦਿਆਂਗਾ ਕਿ ਬਟਨ ਦਵਾਉਂਦਿਆਂ ਹੀ ਕੱਪੜੇ ਆ ਜਾਣਗੇ, ਖਾਣਾ ਆ ਜਾਵੇਗਾ… ਬੇਟਾ ਵਿੱਚੋਂ ਹੀ ਟੋਕਦਿਆਂ ਹੋਇਆ ਬੋਲਿਆ- ਪਰ ਪਿਤਾ ਜੀ ਇਹ ਬਟਨ ਦਬਾਏਗਾ ਕੌਣ?
Read more
ਇੱਕ ਵਾਰ ਦੋ ਮੂਰਖ ਲੜਕੇ ਪ੍ਰੀਖਿਆ ਦੇ ਕੇ ਬਾਹਰ ਨਿਕਲੇ। ਪਹਿਲੇ ਨੇ ਪੁੱਛਿਆ- ਮਿੱਤਰਾ, ਤੇਰਾ ਪੇਪਰ ਕਿਸ ਤਰ੍ਹਾਂ ਦਾ ਹੋਇਆ, ਮੈਂ ਤਾਂ ਖਾਲੀ ਉਤਰ-ਪੱਤਰੀ ਦੇ ਕੇ ਆ ਰਿਹਾ ਹਾਂ। ਦੂਸਰੇ ਨੇ ਕਿਹਾ- ਮੈਂ ਵੀ ਖਾਲੀ ਉਤਰ-ਪੱਤਰੀ ਦੇ ਕੇ ਆਇਆ ਹਾਂ। ਤਾਂ ਪਹਿਲੇ ਨੇ ਚਿੰਤਤ ਹੋ ਕੇ ਕਿਹਾ- ਯਾਰ, ਕਿਧਰੇ ਅਧਿਆਪਕ...
Read more
ਛੇਦੀ ਲਾਲ (ਬੇਟੇ ਨੂੰ), ”ਲੱਲੂ ਬੇਟਾ, ਕੱਚੇ ਮਕਾਨਾਂ ਦੇ ਲਾਭ ਤਾਂ ਦੱਸੋ।” ਲੱਲੂ- ”ਇਹ ਸਰਦੀਆਂ ‘ਚ ਗਰਮ ਅਤੇ ਗਰਮੀਆਂ ‘ਚ ਠੰਡੇ ਰਹਿੰਦੇ ਹਨ ਅਤੇ…।” ਛੇਦੀ ਲਾਲ- ”ਅਤੇ ਕੀ ਬੇਟਾ?” ਲੱਲੂ,”ਬਾਰਿਸ਼ ‘ਚ ਸਾਡੇ ਉੱਪਰ ਡਿੱਗ ਜਾਂਦੇ ਹਨ।”
Read more
ਡਾਕਟਰ ਪ੍ਰਵੀਨ, ”ਨੀਂਦ ਨਹੀਂ ਆਉਂਦੀ ਤਾਂ ਸੌਣ ਤੋਂ ਪਹਿਲਾਂ ਕੁਝ ਖਾ ਲਿਆ ਕਰੋ।” ਸੁਰਜੀਤ,”ਪਰ ਡਾਕਟਰ ਸਾਹਿਬ, ਪਿਛਲੀ ਵਾਰ ਤਾਂ ਤੁਸੀਂ ਸੌਣ ਤੋਂ ਪਹਿਲਾਂ ਖਾਣ ਲਈ ਮਨ੍ਹਾ ਕੀਤਾ ਸੀ।’ ਡਾਕਟਰ ਪ੍ਰਵੀਨ, ”ਹਾਂ,ਉਹ ਤਾਂ ਪਿਛਲੀ ਜਨਵਰੀ ਦੀ ਗੱਲ ਹੈ। ਉਦੋਂ ਤੋਂ ਹੁਣ ਤੱਕ ਵਿਗਿਆਨ ਕਾਫੀ ਤਰੱਕੀ ਕਰ ਚੁੱਕਾ ਹੈ।”
Read more
ਮੰਮੀ, ”ਨਿਸ਼ੂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਹਿੰਗਾਈ ਦਾ ਜ਼ਮਾਨਾ ਹੈ ਅਤੇ ਤੂੰ ਫਜ਼ੂਲਖਰਚੀ ਕਰ ਰਿਹਾ ਏਂ।” ਨਿਸ਼ੂ, ”ਮੰਮੀ ਉਹ ਕਿਵੇਂ?” ਮੰਮੀ, ”ਤੂੰ ਇਕ ਹੀ ਸਲਾਈਸ ‘ਤੇ ਮੱਖਣ ਅਤੇ ਜੈਮ ਵੀ ਦੋ-ਦੋ ਚੀਜ਼ਾਂ ਲਗਾ ਕੇ ਕਿਉਂ ਖਾ ਰਿਹਾ ਏਂ? ਨਿਸ਼ੂ, ”ਮੰਮੀ ਮੈਂ ਤਾਂ ਬੱਚਤ ਕਰ ਰਿਹਾ ਹਾਂ। ਇਸ ਤਰ੍ਹਾਂ...
Read more
ਇਕ ਚੋਰ ਤੇਜ਼ੀ ਨਾਲ ਦੌੜਦਾ ਹੋਇਆ ਗਲੀ ਦੇ ਮੋੜ ‘ਤੇ ਖੜ੍ਹੇ ਇਕ ਸਿਪਾਹੀ ਨਾਲ ਟਕਰਾ ਗਿਆ। ਸਿਪਾਹੀ ਨੇ ਉਸ ਨੂੰ ਝਿੜਕਦੇ ਹੋਏ ਪੁੱਛਿਆ, ਕੌਣ ਏਂ ਤੂੰ?” ਪਹਿਲਾਂ ਤਾਂ ਚੋਰ ਘਬਰਾ ਗਿਆ, ਫਿਰ ਦੌੜਦਾ ਹੋਇਆ ਬੋਲਿਆ, ”ਚੋਰ।” ਸਿਪਾਹੀ (ਹੱਸਦੇ ਹੋਏ), ਅਜੀਬ ਆਦਮੀ ਹੈ, ਪੁਲਸ ਵਾਲੇ ਨਾਲ ਵੀ ਮਜ਼ਾਕ ਕਰਦਾ ਹੈ।”
Read more
ਰਵੀ (ਫੋਟੋਗ੍ਰਾਫਰ ਨੂੰ), ”ਕੀ ਤੁਸੀਂ ਪਾਸਪੋਰਟ ਸਾਈਜ਼ ‘ਚ ਮੇਰੀ ਅਜਿਹੀ ਫੋਟੋ ਖਿੱਚ ਸਕਦੇ ਹੋ ਜਿਸ ਨਾਲ ਮੇਰਾ ਸਿਰ ਅਤੇ ਜੁੱਤੀਆਂ ਦੋਵੇਂ ਨਜ਼ਰ ਆਉਣ?” ਫੋਟੋਗ੍ਰਾਫਰ, ”ਕਿਉ ਨਹੀਂ, ਤੁਸੀਂ ਆਪਣੀਆਂ ਜੁੱਤੀਆਂ ਸਿਰ ‘ਤੇ ਰੱਖ ਕੇ ਬੈਠ ਜਾਓ।”
Read more
ਜੱਜ ਨੇ ਗਵਾਹ ਨੂੰ ਪੁੱਛਿਆ, ”ਤੁਸੀਂ ਕਿਹਾ ਹੈ ਕਿ ਤੁਸੀਂ 200 ਗਜ਼ ਦੀ ਦੂਰੀ ਤੋਂ ਅਪਰਾਧੀ ਨੂੰ ਦੌੜਦੇ ਦੇਖਿਆ ਸੀ। ਕੀ ਤੁਸੀਂ 200 ਗਜ਼ ਤੱਕ ਸਾਫ-ਸਾਫ ਦੇਖ ਸਕਦੇ ਹੋ?” ਗਵਾਹ, ”ਜਨਾਬ, ਧਰਤੀ ਤੋਂ ਚੰਦਰਮਾ ਕਰੋੜਾਂ ਮੀਲ ਦੂਰ ਹੈ ਪਰ ਮੈਂ ਤਾਂ ਉਸ ਨੂੰ ਵੀ ਦੇਖ ਸਕਦਾ ਹਾਂ।”
Read more
ਰਾਜੂ, ”ਲੱਗਦੈ ਸ਼ਿਸ਼ਟਾਚਾਰ ਅਤੇ ਸੱਭਿਅਤਾ ਦਾ ਤਾਂ ਜ਼ਮਾਨਾ ਹੀ ਬਦਲ ਗਿਐ।” ਕਮਲ, ”ਕਿਉਂ ਕੀ ਹੋਇਆ?” ਰਾਜੂ, ”ਹੋਣਾ ਕੀ ਸੀ। ਕੱਲ ਸੁਧੀਰ ਮੇਰੇ ਘਰ ਆਇਆ। ਮੈਂ ਚਾਹ ਲਈ ਪੁੱਛਿਆ ਤਾਂ ਉਸ ਨੇ ਤੁਰੰਤ ‘ਹਾਂ’ ਕਰ ਦਿੱਤੀ। ਹੁਣ ਤੂੰ ਹੀ ਦੱਸ ਪੁੱਛਣਾ ਮੇਰਾ ਫਰਜ਼ ਸੀ ਪਰ ਇਨਕਾਰ ਕਰਨਾ ਉਸ ਦਾ ਫਰਜ਼ ਵੀ...
Read more
ਇਕ ਵਿਅਕਤੀ ਨੇ ਆਪਣੀ ਸੱਸ ‘ਤੇ ਗੋਲੀ ਚਲਾ ਦਿੱਤੀ। ਸੱਸ ਨੇ ਉਸਨੂੰ ਗ੍ਰਿਫਤਾਰ ਕਰਵਾ ਦਿੱਤਾ। ਜਦੋਂ ਵਿਅਕਤੀ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਕਿਹਾ,”ਮੈਨੂੰ ਦੱਸਿਆ ਗਿਆ ਹੈ ਕਿ ਤੂੰ ਰੋਜ਼ ਸ਼ਰਾਬ ਪੀਂਦਾ ਏਂ। ਹੁਣ ਮੈਂ ਤੈਨੂੰ ਦੱਸਦਾ ਹਾਂ ਕਿ ਸ਼ਰਾਬ ਕਿੰਨੀ ਨਾਮੁਰਾਦ ਚੀਜ਼ ਹੈ। ਤੂੰ ਇਹ ਹਰਕਤ...
Read more
ਅਸ਼ੋਕ,”ਜੇ ਕਿਸੇ ਮੂਰਖ ਨੂੰ ਉਡੀਕ ਕਰਵਾਉਣੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ?” ਗੁਰਪ੍ਰੀਤ,”ਜ਼ਰਾ ਠਹਿਰ, ਮੈਂ ਥੋੜ੍ਹੀ ਦੇਰ ਬਾਅਦ ਦੱਸਾਂਗਾ।”
Read more
ਇਕ ਵਿਅਕਤੀ ਆਪਣੀ ਪਤਨੀ ਤੇ ਸੱਸ ਨਾਲ ਜੰਗਲ ਵਿਚ ਸ਼ਿਕਾਰ ਖੇਡਣ ਗਿਆ ਜਿੱਥੇ ਰਾਤ ਨੂੰ ਉਨ੍ਹਾਂ ਤਿੰਨਾਂ ਨੂੰ ਵੱਖ-ਵੱਖ ਟੈਂਟਾਂ ‘ਚ ਸੌਣਾ ਪਿਆ। ਅੱਧੀ ਰਾਤ ਨੂੰ ਉਸਦੀ ਪਤਨੀ ਦੌੜਦੀ ਹੋਈ ਆਈ ਤੇ ਬੋਲੀ,”ਮਾਂ ਦੇ ਟੈਂਟ ‘ਚ ਸ਼ੇਰ ਵੜ ਗਿਆ ਹੈ, ਪਲੀਜ਼ ਚੱਲ ਕੇ ਉਨ੍ਹਾਂ ਨੂੰ ਬਚਾਓ।” ਵਿਅਕਤੀ ਬੋਲਿਆ,”ਮੈਂ ਕਿਉਂ ਬਚਾਵਾਂ?...
Read more
ਕੌਫ਼ੀ ਪੀਂਦਿਆਂ ਕਲਾ ਨੇ ਹੌਲੀ ਜਹੇ ਪ੍ਰੇਮ ਨੂੰ ਕਿਹਾ, ”ਵੇਖੋ, ਉਹ ਨੁੱਕਰ ਵਾਲਾ ਆਦਮੀ ਬੜੀ ਦੇਰ ਤੋਂ ਮੈਨੂੰ ਘੂਰ ਰਿਹਾ ਹੈ?”ਪ੍ਰੇਮ : ”ਤਾਂ ਘੂਰਨ ਦੇ। ਮੈਂ ਉਸ ਨੂੰ ਜਾਣਦਾ ਹਾਂ। ਉਹ ਕਬਾੜੀਆ ਹੈ। ਪੁਰਾਣੀਆਂ ਚੀਜ਼ਾਂ ਵਿਚ ਦਿਲਚਸਪੀ ਲੈਣਾ ਉਸ ਦੀ ਆਦਤ ਹੈ।”
Read more
ਇਕ ਸੁੰਨਸਾਨ ਪਾਰਕ ਵਿਚ ਪ੍ਰੇਮਿਕਾ ਨੇ ਕਿਹਾ, ”ਮੈਨੂੰ ਤਾਂ ਡਰ ਲੱਗ ਰਿਹੈ।” ਪ੍ਰੇਮੀ : ਮੈਂ ਤੇਰੇ ਕੋਲ ਹੀ ਤਾਂ ਹਾਂ, ਮੇਰੇ ਹੁੰਦਿਆਂ ਕਿਸੇ ਗੁੰਡੇ ਜਾਂ ਚੋਰ ਤੋਂ ਨਾ ਡਰੀਂ।
Read more
ਪ੍ਰੇਮ ਆਹੂਜਾ : ”ਜੇਕਰ ਅੱਜ ਵੀ ਤੂੰ ਮੇਰੇ ਨਾਲ ਵਿਆਹ ਕਰਨ ਲਈ ਹਾਂ ਨਾ ਕੀਤੀ ਤਾਂ ਇਥੇ ਹੀ ਤੇਰੀ ਦਹਿਲੀਜ਼ ‘ਤੇ ਜਾਨ ਦੇ ਦਿਆਂਗਾ।”ਪ੍ਰੇਮਿਕਾ, ”ਨਾ ਨਾ, ਅਜਿਹਾ ਨਾ ਕਰੀਂ। ਪਾਪਾ ਤਾਂ ਪਹਿਲਾਂ ਹੀ ਸ਼ਿਕਾਇਤ ਕਰ ਰਹੇ ਹਨ।”ਪ੍ਰੇਮ ਆਹੂਜਾ, ”ਕੀ ਸ਼ਿਕਾਇਤ ਕਰ ਰਹੇ ਹਨ?”ਪ੍ਰੇਮਿਕਾ, ”ਇਹੀ ਕਿ ਕੰਬਖ਼ਤ ਹਰ ਵੇਲੇ ਇਥੇ ਹੀ...
Read more
ਇਕ ਵਾਰੀ ਰੇਲ ਵਿਚ ਕੁੱਝ ਬੁੱਧੀਜੀਵੀ ਲੋਕ ਬੈਠ ਕੇ ਗੱਲਾਂ ਕਰ ਰਹੇ ਸਨ ਜਿਸ ਕਾਰਨ ਉਪਰਲੇ ਬਰਥ ਵਿਚ ਸੁੱਤੇ ਹੋਏ ਇਕ ਯਾਤਰੂ ਨੂੰ ਪ੍ਰਸ਼²ਾਨੀ ਹੋ ਰਹੀ ਸੀ।ਗੱਲਾਂ ਕਰਦੇ-ਕਰਦੇ ਇਕ ਸੱਜਣ ਬੋਲਿਆ, ”ਪਹਿਲਾਂ ਪੂੰਜੀਵਾਦ ਆਇਆ, ਫਿਰ ਸਾਮਵਾਦ ਅਤੇ ਹੁਣ ਸਮਾਜਵਾਦ ਆਵੇਗਾ।”ਉਸ ਵੇਲੇ ਉੁਪਰ ਬੈਠਿਆ ਆਦਮੀ ਚਿਲਾਇਆ, ”ਭਾਈ ਸਾਹਿਬ, ਜਦੋਂ ਇਲਾਹਾਬਾਦ ਆਵੇ...
Read more
ਇਕ ਕੰਜੂਸ ਦੀ ਪਤਨੀ ਆਖਰੀ ਸਾਹ ਲੈ ਰਹੀ ਸੀ। ਉਹ ਕਾਫੀ ਦੇਰ ਤਕ ਉਸ ਦੇ ਮਰਨ ਦੀ ਉਡੀਕ ਕਰਦਾ ਰਿਹਾ। ਅਖੀਰ ਤੰਗ ਆ ਕੇ ਕਹਿਣ ਲੱਗਾ, ”ਮੈਂ ਦੁਕਾਨ ‘ਤੇ ਜਾ ਰਿਹਾ ਹਾਂ। ਛੇਤੀ ਆਉਣ ਦੀ ਕੋਸ਼ਿਸ਼ ਕਰਾਂਗਾ। ਫਿਰ ਵੀ ਜੇਕਰ ਮੇਰੇ ਆਉਣ ਤੋਂ ਪਹਿਲਾਂ ਯਮਦੂਤ ਤੈਨੂੰ ਲੈਣ ਆ ਜਾਣ ਤਾਂ...
Read more
ਨਤਾਸ਼ਾ (ਰੇਖਾ ਨੂੰ)-ਭੈਣ, ਤੇਰਾ ਬੇਟਾ ਪੜ੍ਹਾਈ ਵਿਚ ਕਾਫੀ ਕਮਜ਼ੋਰ ਹੈ। ਰੇਖਾ-ਇਹ ਤੂੰ ਕਿਵੇਂ ਕਹਿ ਸਕਦੀ ਏਂ? ਨਤਾਸ਼ਾ-ਹੁਣ ਦੇਖ ਨਾ, ਤੇਰੇ ਬੇਟੇ ਦੀ ਨਕਲ ਕਰਕੇ ਮੇਰਾ ਬੇਟਾ ਵੀ ਫੇਲ੍ਹ ਹੋ ਗਿਆ।
Read more