ਮਾਟੀ ਕੁਦਮ ਕਰੇਂਦੀ ਯਾਰਵਹ ਵਾਹ ਮਾਟੀ ਦੀ ਗੁਲਜ਼ਾਰਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਅਸਵਾਰਮਾਟੀ ਮਾਟੀ ਨੂੰ ਦੋੜਾਵੇ, ਮਾਟੀ ਦਾ ਖੜਕਾਰਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰਜਿਸ ਮਾਟੀ ਪਰ ਬਹੁਤੀ ਮਾਟੀ, ਸੋ ਮਾਟੀ ਹੰਕਾਰਮਾਟੀ ਬਾਗ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰਮਾਟੀ...
Read more
ਝੂਠ ਆਖਾਂ ਤੇ ਕੁਝ ਬਚਦਾ ਏ,ਸੱਚ ਆਖਿਆਂ ਭਾਂਬੜ ਮੱਚਦਾ ਏ..ਜੀ ਦੋਹਾਂ ਗੱਲਾਂ ਤੋਂ ਜੱਚਦਾ ਏ,ਜਚ-ਜਚ ਕੇ ਜੀਬਾ ਕਹਿੰਦੀ ਏ..ਮੂੰਹ ਆਈ ਬਾਤ ਨਾਂ ਰਹਿੰਦੀ ਏ..|| ਜਿਸ ਪਾਇਆ ਭੇਤ ਕਲੰਦਰ ਦਾ,ਰਾਹ ਖੋਜਿਆ ਆਪਣੇਂ ਅੰਦਰ ਦਾ..ਓਹ ਵਾਸੀ ਹੈ ਸੁੱਖ ਮੰਦਰ ਦਾ,ਜਿੱਥੇ ਕੋਈ ਨਾਂ...
Read more
ਅਬ ਲਗਨ ਲਗੀ ਕਿਹ ਕਰੀਏ,ਨਾਂ ਜੀ ਸਕੀਏ ਨਾਂ ਮਰੀਏ..|| ਤੁਮ ਸੁਣੋ ਹਮਾਰੀ ਬੈਨਾ,ਮੋਹੇ ਰਾਤ-ਦਿਨੇ ਨਹੀਂ ਚੈਨਾ..ਹੁਣ ਪ੍ਰੀ ਬਿਨ੍ਹ ਪਲਕ ਨਾਂ ਸਰੀਏ..ਅਬ ਲਗਨ ਲਗੀ ਕਿਹ ਕਰੀਏ,ਨਾਂ ਜੀ ਸਕੀਏ ਨਾਂ ਮਰੀਏ..|| ਇਹ ਅਗਨ ਬਿਰਹੋਂ ਦੀ ਜਾਰੀ,ਕੋਈ ਹਮਰੀ ਪ੍ਰੀਤ ਨਿਵਾਰੀ..ਬਿਨ੍ਹ ਦਰਸ਼ਨ ਕੈਸੇ ਤਰੀਏ..ਅਬ...
Read more
ਜਿਸ ਤਨ ਲੱਗਿਆ ਇਸ਼ਕ ਕਮਾਲ,ਨਾਚੇ ਬੇਸੁਰ ਤੇ ਬੇਤਾਲ..|| ਦਰਦਮੰਦਾਂ ਨੂੰ ਕੋਈ ਨਾਂ ਛੇੜੇ,ਆਪੇ-ਆਪਣਾਂ ਦੁੱਖ ਸਹੇੜੇ..ਜੰਮਣਾਂ-ਜੀਊਣਾਂ ਮੂਲ ਹਗੇੜੇ,ਆਪਣਾ ਬੂਝੇ ਆਪ ਖਿਆਲ..ਜਿਸ ਤਨ ਲੱਗਿਆ ਇਸ਼ਕ ਕਮਾਲ,ਨਾਚੇ ਬੇਸੁਰ ਤੇ ਬੇਤਾਲ..|| ਜਿਸ ਨੇ ਵੇਸ ਇਸ਼ਕ ਦਾ ਕੀਤਾ,ਧੁਰ ਦਰਬਾਰੋਂ ਫਤਵਾ ਲੀਤਾ..ਜਦੋਂ ਹਜ਼ੂਰੋਂ ਪਿਆਲਾ ਪੀਤਾ,ਕੁਝ ਨਾਂ...
Read more
ਮੈਂ ਬੇ-ਕੈਦ ਮੈਂ ਬੇ-ਕੈਦ,ਨਾਂ ਰੋਗੀ ਨਾਂ ਵੈਦ..ਨਾਂ ਮੈਂ ਮੋਮਨ ਨਾਂ ਮੈਂ ਕਾਫ਼ਿਰ,ਨਾਂ ਸਈਯਦ ਨਾਂ ਸੈਦ..ਚੋਧੀਂ ਤਬਕੀ ਸੀਰ ਅਸਾਡਾ,ਕਿਤੇ ਨਾਂ ਹੁੰਦਾ ਕੈਦ..ਖ਼ਰਾਬਾਤ ਮੇਂ ਜਾਤ ਅਸਾਡੀ,ਨਾਂ ਸ਼ੋਭਾ ਨਾਂ ਗ਼ੈਭ..ਬੁੱਲ੍ਹਾ ਸ਼ਾਹ ਦੀ ਜਾਤ ਕੀ ਪੁੱਛਨੈਂ,ਨਾਂ ਪੈਦਾ ਨਾ ਪੈਦ..||
Read more
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ,ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..|| ਲੋਕਾਂ ਦੇ ਭਾਣੇ ਚਾਕ-ਚਕੇਟਾ ਸਾਡਾ ਰੱਬ ਗ਼ਫ਼ੂਰ,ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..|| ਜੀਹਦੇ ਮਿਲਣ ਦੀ ਖਾਤਿਰ ਚਸ਼ਮਾਂ ਬਹਿੰਦੀਆਂ ਸੀ ਨਿੱਤ ਝੂਰ,ਮਾਹੀ ਵੇ ਤੈਂ...
Read more
ਰਾਤੀ ਜਾਗੇ ਕਰੇ ਇਬਾਦਤਰਾਤੀ ਜਾਗਣ ਕੁੱਤੇਤੈਥੋ ਉੱਤੇ ਭੌਕਣ ਬੰਦ ਮੂਲ ਨਾ ਹੁੰਦੇਜਾਂ ਰੂੜੀ ਤੇ ਸੁੱਤੇਤੈਥੋ ਉੱਤੇ ਖ਼ਸਮ ਆਪਣੇ ਦਾ ਦਰ ਨਾ ਛਡਦੇਭਾਵੇ ਵੱਜਣ ਜੁੱਤੇਤੈਥੋ ਉੱਤੇ ਬੁੱਲੇ ਸ਼ਾਹ ਕੋਈ ਰਖਤ ਵਿਜਾਹ ਲੈਨਹੀਂ ਤੇ ਬਾਜ਼ੀ ਕੈ ਗਏ ਕੁੱਤੇਤੈਥੋ ਉੱਤੇ
Read more
ਭਾਵੇਂ ਤੂੰ ਜਾਣ ਨਾ ਜਾਣ ਵੇਂ ਵਿਹੜੇ ਆ ਵੜ ਮੇਰੇਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ ਤੇਰੇ ਜਿਹਾ ਮੈਨੂੰ ਹੋਰ ਨਾ ਕੋਈ,ਢੂੰਡਾ ਜੰਗਲ ਬੇਲੇ ਰੋਹੀਢੂੰਡਾ ਤਾਂ ਸਾਰਾ ਜਹਾਨ ਵੇ,ਵਿਹੜੇ ਆ ਵੜ ਮੇਰੇਮੈਂ ਤੇਰੇ ਕੁਰਬਾਨ ਵੇ.. ਲੋਕਾਂ ਦੇ ਭਾਣੇ ਚਾਕ...
Read more
ਕੀ ਬੇਦਰਦਾਂ ਦੇ ਸੰਗ ਯਾਰੀਰੋਵਣ ਅੱਖੀਆਂ ਜ਼ਾਰੋ-ਜ਼ਾਰੀ ਸਾਨੂੰ ਗਏ ਬੇਦਰਦੀ ਛੱਡ ਕੇ, ਸੀਨੇ ਸਾਂਗ ਹਿਜਰ ਦੀ ਗੱਡਕੇਜਿਸਮੋਂ ਜਿੰਦ ਨੂੰ ਲੈ ਗਏ ਕੱਢ ਕੇ,ਇਹ ਗੱਲ ਕਰ ਗਏ ਹੈਂਸਿਆਰੀਕੀ ਬੇਦਰਦਾਂ ਦੇ ਸੰਗ ਯਾਰੀ... ਬੇਦਰਦਾਂ ਦਾ ਕੀ ਭਰਵਾਸਾ,ਖੌਫ਼ ਨਹੀਂ ਅੰਦਰ ਮਾਸਾਚਿੜਿਆਂ ਮੌਤ ਗਵਾਰਾ...
Read more
ਅਜ ਮੇਰੇ ਕੋਲੋ ਕਚ ਦਾ ਗਲਾਸ ਟੁਟਿਆ,ਤੇ ਮੈਨੂ ਅਮੜੀ ਨੇ, ਮੈਨੂ ਅਮੜੀ ਨੇ ਦਿਤੀਯਾ ਨੇ ਲਖ ਚਿੜਕਾਂਤੇ ਮੇਰੇ ਨੈਨਾ ਵਿਚੋ, ਮੇਰੇ ਨੈਨਾ ਵਿਚੋ ਛਮ-ਛਮ ਨੀਰ ਫੁਟਿਆ.ਨੀ ਮੇਰੇ ਨੈਨਾ ਵਿਚੋਮੇਰੀ ਅਮਿਏ ਨੀ ਮੈਨੂ ਇਕ ਗਲ ਦਸ ਦੇ ,ਲੋੱਕੀ ਦਿਲ ਤੋੜ ਦੇਂਦੇਦਿਲ...
Read more
ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕਧੰਮੀ ਵੇਲਾ, ਪਹੁ-ਫੁਟਾਲਾ, ਛਾਹ ਵੇਲਾ, ਲ਼ੌਢਾ ਵੇਲਾਦੀਵਾ ਵੱਟੀ, ਖਉਪੀਆ, ਕੌੜਾ ਸੋਤਾ,ਢਲਦੀਆਂ ਖਿੱਤੀਆਂ,ਘੜੀਆਂ, ਪਹਿਰ, ਬਿੰਦ, ਪਲ, ਛਿਣ, ਨਿਮਖ ਵਿਚਾਰੇਮਾਰੇ ਗਏ ਇਕੱਲੇ ਟਾਈਮ ਹੱਥੋਂ ਸਾਰੇਸ਼ਾਇਦ ਇਸ ਲਈ ਕਿ ਟਾਈਮ ਕੋਲ...
Read more
ਜੇ ਆਈ ਪੱਤਝੜ ਤਾਂ ਫੇਰ ਕੀ ਹੈਤੂੰ ਅਗਲੀ ਰੁੱਤ ’ਚ ਯਕੀਨ ਰੱਖੀਂਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਕਿਸੇ ਵੀ ਸ਼ੀਸ਼ੇ ’ਚ ਅਕਸ ਆਪਣਾਗੰਦਲਦਾ ਤੱਕ ਨ ਉਦਾਸ ਹੋਵੀਂਸਜਨ ਦੀ ਨਿਰਮਲ ਕਦਰ ’ਚ ਹਰਦਮਤੂੰ ਧਿਆਨ ਆਪਣੇ ਨੂੰ ਲੀਨ...
Read more
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇਕੁਝ ਰੁੱਖ ਲਗਦੇ ਮਾਵਾਂ ਕੁਝ ਰੁੱਖ ਨੂੰਹਾਂ ਥੀਏ ਲੱਗਦੇਕੁਝ ਰੁੱਖ ਵਾਂਗ ਭਰਾਵਾਂ ਕੁਝ ਰੁੱਖ ਮੇਰੇ ਬਾਬੇ ਵਾਕਣਪੱਤਰ ਟਾਵਾਂ ਟਾਵਾਂ ਕੁਝ ਰੁੱਖ ਮੇਰੀ ਦਾਡ਼੍ਹੀ ਵਰਗੇਚੂਰੀ ਪਾਵਾਂ ਕਾਵਾਂ ਕੁਝ ਰੁੱਖ ਯਾਰਾਂ ਵਰਗੇ ਲਗਦੇਚੁੰਮਾਂ ਤੇ ਗਲ ਲਾਵਾਂ ਇਕ...
Read more
ਦੈਨਿਕ ਅਖ਼ਬਾਰ ਦੇਅੱਜ ਪ੍ਰਿਥਮ ਪੰਨੇ ਤੇਮੇਰੀ ਮਹਿਬੂਬਾ ਦੀਤਸਵੀਰ ਛਪੀ ਹੈਏਸ ਤਸਵੀਰ 'ਚਕੁਝ ਗੋਰੇ ਵਿਦੇਸ਼ੀ ਬੱਚੇਤੇ ਇੱਕ ਹੋਰ ਉਹਦੇ ਨਾਲਖੜੀ ਉਸ ਦੀ ਸਖੀ ਹੈ ! ਤਸਵੀਰ ਦੇ ਪੈਰੀ ,ਇਕ ਇਬਾਰਤ ਦੀ ਹੈ ਝਾਂਜਰਇਹ ਕੁੜੀਪਹਿਲੀ ਪੰਜਾਬਣ ਉਹ ਕੁੜੀਜਿਹੜੀ ਪਰਦੇਸ ਤੋਂ,ਸੰਗੀਤ ਦੀ ਵਿਦਿਆ...
Read more
ਪੁਰਾਣੀ ਅੱਖ ਮੇਰੇ ਮੱਥੇ 'ਚੋ ਕੱਡ ਕੇਸੁੱਟ ਦਿਉ ਕਿਧਰੇਇਹ ਅੰਨੀ ਹੋ ਚੁੱਕੀ ਹੈਮੈਨੂੰ ਇਸ ਅੱਖ ਸੰਗਹੁਣ ਆਪਣਾ ਆਪਾ ਵੀ ਨਹੀ ਦਿਸਦਾਤੁਹਾਨੂੰ ਕਿੰਝ ਵੇਖਾਗਾਬਦਲਦੇ ਮੌਸਮ ਦੀ ਅੱਗ ਸਾਵੀਕਿੰਝ ਸੇਕਾਗਾ? ਇਹ ਅੱਖ ਕੈਸੀ ਹੇ ਜਿਸ ਵਿਚਪੁਠੇ ਚਮਗਿੱਦੜਾਂ ਦਾ ਵਾਸਾ ਹੈਤੇ ਪੁਸ਼ਤੋ-ਪੁਸ਼ਤ ਤੋ...
Read more
ਮੈਂਨੂੰ ਤਾਂ ਮੇਰੇ ਦੋਸਤਾਮੇਰੇ ਗ਼ਮ ਨੇ ਮਾਰਿਆ !ਹੈ ਝੂਠੀ ਤੇਰੀ ਦੋਸਤੀ ,ਦੇ ਦਮ ਨੇ ਮਾਰਿਐ ! ਮੈਨੂੰ ਤੇ ਜੇਠ ਹਾੜ ਤੇਕੋਈ ਨਹੀ ਗਿਲਾ ,ਮੇਰੇ ਚਮਨ ਨੂੰ ਚੇਤ ਦੀ ,ਸ਼ਬਨਮ ਨੇ ਮਾਰਿਐ ! ਮੱਸਿਆ ਦੀ ਕਾਲੀ ਰਾਤ ਦਾ ,ਕੋਈ ਨਹੀ ਕਸੂਰ,ਸਾਗਰ...
Read more
ਕੋਣ ਮੇਰੇ ਸ਼ਹਿਰ ਆ ਕੇ ਮੁੜ ਗਿਆਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ ਪੀੜ ਪਾ ਕੇ ਝਾਂਜਰਾਂ ਕਿੱਧਰ ਟੁਰੀਕਿਹੜੇ ਪੱਤਨੀਂ ਗ਼ਮ ਦਾ ਮੇਲਾ ਜੁੜ ਗਿਆ ਛੱਡ ਕੇ ਅਕਲਾਂ ਦਾ ਝਿੱਕਾ ਆਲਣਾਉੜ ਗਿਆ ਹਿਜਰਾਂ ਦਾ ਪੰਛੀ ਉੜ ਗਿਆ ਹੈ ਕੋਈ ਸੂਈ...
Read more
ਜੇ ਡਾਚੀ ਸਹਿਕਦੀ ਸੱਸੀ ਨੂੰਪੁੰਨੂੰ ਥੀਂ ਮਿਲਾ ਦੇਂਦੀ !ਤਾਂ ਤੱਤੀ ਮਾਣ ਸੱਸੀ ਦਾਉਹ ਮਿੱਟੀ ਵਿਚ ਰੁਲਾ ਦੇਂਦੀ ! ਭਲੀ ਹੋਈ ਕਿ ਸਾਰਾ ਸਾਉਣ ਹੀ ,ਬਰਸਾਤ ਨਾ ਹੋਈ ,ਪਤਾ ਕੀ ਆਲਣੇ ਦੇ ਟੋਟਰੂਬਿਜਲੀ ਜਲਾ ਦੇਂਦੀ ! ਮੈਂ ਅਕਸਰ ਵੇਖਿਐ -ਕਿ ਤੇਲ...
Read more
ਮੈਂ ਸੱਜਣ ਰਿਸ਼ਮ ਰੁਪਹਿਲੀਪਹਿਲੇ ਤਾਰੇ ਦੀ !ਮੈਂ ਤੇਲ ਚੋਈ ਦਹਿਲੀਜਸੱਜਣ ਤੇਰੇ ਦੁਆਰੇ ਦੀ ! ਅਸੀਂ ਮੁਬਾਰਿਕ ,ਤੇਰੀ ਅੱਗ ਵਿਚਪਹਿਲੋ ਪਹਿਲ ਨਹਾਤੇਤੇਰੀ ਅੱਗ ਤੇ ਸਾਡੀ ਅੱਗ ਵਿਚਅੱਜ ਤੱਕ ਬਲਣ ਮੁਆਤੇਅੱਜ ਵੀ ਸਾਡੀ ,ਅੱਗ ਚੌਂ ਆਵੇ -ਮਹਿਕ ਤੇਰੇ ਚੰਗਿਆੜੇ ਦੀਮੈਂ ਸੱਜਣ ਰਿਸ਼ਮ...
Read more
231ਕਲਾਮ ਨੀਲੀਇਥੇ ਮਿਰਜ਼ਾ ਮਾਰਿਆ ਮੈਂ ਹੱਥੀਂ ਗਈ ਕਿਹਾਉਨ੍ਹਾਂ ਭੰਨ ਭੰਨ ਆਂਦੇ ਜਨਡੁਨ ਦਿੱਤੀ ਅੱਗ ਧੱਕਾਉਨ੍ਹਾਂ ਗੱਲੀਂ ਕਖੇਂ ਘੱਤ ਸਾੜਿਆ ਕੋਲ ਨਾ ਆਹ ਸੋ ਭਰਾਤੁਸੀਂ ਕਲਮਾ ਪੜ੍ਹੋ ਰਸੋਲਦਾ ਹਾਫ਼ਜ਼ਾ ਕਰੀਵ ਯਾਦ ਖ਼ੁਦਾ 232ਕਲਾਮ ਸਿਰਜੇ ਦੀ ਫਤੇ ਨਾਲਖਰਲ ਫਤੇ ਨੂੰ ਹਝੀਆ ਜ਼ਾਰ...
Read more