ਕ੍ਰਿਕਟ ਦੇ ਬੱਲੇਬਾਜ਼ ਦੀ ਨਿਗ੍ਹਾ ਬਹੁਤ ਕਮਜ਼ੋਰ ਸੀ। ਮੈਚ ਤੋਂ ਪਹਿਲਾਂ ਉਸ ਦੀ ਐਨਕ ਅਚਾਨਕ ਗੁੰਮ ਹੋ ਗਈ। ਫਿਰ ਵੀ ਉਹ ਹਿੰਮਤ ਕਰਕੇ ਬੱਲੇਬਾਜ਼ੀ ਕਰਨ ਲਈ ਮੈਦਾਨ ਵਿਚ ਪਹੁੰਚ ਗਿਆ। ਗੇਂਦ ਸੁੱਟਣ ਵਾਲਾ ਗੇਂਦਬਾਜ਼ ਬੜਾ ਫਾਸਟ ਬਾਲਰ ਸੀ। ਉਸ ਦੀਆਂ...
Read more
ਜੱਜ (ਅਪਰਾਧੀ ਨੂੰ) ਆਪਣੀ ਪਤਨੀ ਨੂੰ ਇਸ ਤਰ੍ਹਾਂ ਕੁੱਟਣ ਦੇ ਲਈ ਤੈਨੂੰ ਕਿਸਨੇ ਉਕਸਾਇਆ? ਸੱਚੀ ਦੱਸ? ਅਪਰਾਧੀ:- ਜੱਜ ਸਾਹਬ, ਉਸਦੀ ਪਿੱਠ ਮੇਰੇ ਵੱਲ ਸੀ। ਸੇਟੀ ਕੋਲ ਹੀ ਮੇਜ਼ ’ਤੇ ਰੱਖ ਸੀ। ਜੁੱਤੇ ਤਾਂ ਮੈਂ ਕੱਢ ਹੀ ਰੱਖੇ ਸਨ। ਭੱਜਣ ਦੇ...
Read more
ਡਾਕਟਰ ਮਰੀਜ਼ ਦੇ ਦੋਸਤ ਨੂੰ : ਜੇ ੧ ਘੰਟਾ ਪਹਿਲਾਂ ਲੈ ਆਉਂਦੇ ਤਾਂ ਅਸੀਂ ਇਸ ਨੂੰ ਬਚਾ ਲੇਂਦੇ . . . ਮਰੀਜ਼ ਦਾ ਦੋਸਤ: ਡਾਕਟਰ ਸਾਬ ਅਜੇ 15 min ਪਹਿਲਾਂ ਤਾਂ accident ਹੋਇਆ ਏ
Read more
ਟੀਚਰ : ਤੁਮਾਰੇ ਪਾਪਾ ਕਿਆ ਕਾਮ ਕਰਤੇ ਹੈ? ਰਮਨ : "KFC" ਕੇ ਮਾਲਿਕ ਹੈਂ...!! ਟੀਚਰ : Nice., KFC ਕਾ ਕਿਆ ਮਤਲਬ ਹੈ..?? ਰਮਨ : "KAKA FRUIT CHAAT"
Read more
ਟੀਚਰ : 1 ਕਿਤਾਬ + 1 ਕਿਤਾਬ ? ਸੰਧੂ : 2 ਕਿਤਾਬਾਂ ਟੀਚਰ : 2 ਕਿਤਾਬਾਂ + 2 ਕਿਤਾਬਾਂ ? ਸੰਧੂ : 4 ਕਿਤਾਬਾਂ ਟੀਚਰ : 1,789,345 ਕਿਤਾਬਾਂ + 23,658,298 ਕਿਤਾਬਾਂ ? . . . ਸੰਧੂ : ਲਾਇਬ੍ਰੇਰੀ ......
Read more
ਇਕ ਬੰਦੇ ਨੇ ਅਮਰੂਦ ਲਏ ਤਾਂ ਓਹਦੇ ਚੋਂ ਕੀੜਾ ਨਿਕਲਿਆ ਬੰਦਾ ਅਮਰੂਦ ਆਲੇ ਦੇ ਗਲ ਪੈ ਗਿਆ ਜਾ ਕੇ:ਇਹਦੇ ਚ ਤਾਂ ਕੀੜਾ ਨਿਕਲਿਆ ਆ ਅਮਰੂਦ ਵਾਲਾ : ਇਹ ਤਾਂ ਕਿਸਮਤ ਦੀ ਗਲ ਆ!!!!! ਕੀ ਪਤਾ ਅਗਲੀ ਵਾਰ "Motor Cycle" ਨਿਕਲ...
Read more
ਬਿਹਾਰੀ ਦੀਆਂ ਲੱਤਾਂ ਨੀਲੀਆਂ ਹੋ ਗਈਆਂ | ਓਹ ਡਾਕਟਰ ਸ਼ਰਮਾ ਕੋਲ ਗਿਆ |ਡਾਕਟਰ ਸ਼ਰਮਾ: ਜਹਿਰ ਦਾ ਅਸਰ ਲਗਦਾ ਹੈ, ਦੋਵੇਂ ਲੱਤਾਂ ਵੱਢਣੀਆਂ ਪੈਣਗੀਆਂ | ...... ਡਾਕਟਰ ਸ਼ਰਮਾ ਨੇ ਬਿਹਾਰੀ ਦੀਆਂ ਦੋਵੇਂ ਲੱਤਾਂ ਵੱਢ ਕੇ ਨਕਲੀ ਲੱਤਾਂ ਲਾ ਦਿੱਤੀਆਂ |...
Read more
ਨੌਕਰ, ”ਦਸ ਦਿਨ ਪਹਿਲਾਂ ਰੱਦੀ ਦੀ ਟੋਕਰੀ ‘ਚੋਂ ਸੌ-ਸੌ ਰੁਪਏ ਦੇ ਇਹ ਨੋਟ ਮਿਲੇ ਸਨ।” ਸੇਠ, ”ਮੈਂ ਹੀ ਇਨ੍ਹਾਂ ਨੂੰ ਸੁੱਟਿਆ ਸੀ, ਇਹ ਅਸਲੀ ਨਹੀਂ ਹਨ।” ਨੌਕਰ, ”ਮੈਂ ਵੀ ਤਾਂ ਹੀ ਵਾਪਸ ਕਰ ਰਿਹਾ ਹਾਂ।”
Read more
ਇਕ ਨੌਜਵਾਨ ਨੇ ਸਵਿਟਜ਼ਰਲੈਂਡ ਤੋਂ ਆਪਣੇ ਕੰਜੂਸ ਸਹੁਰੇ ਲਈ ਇਕ ਕੋਟ ਭੇਜਿਆ, ਜਿਸਦੀ ਕੀਮਤ 1 ਹਜ਼ਾਰ ਰੁਪਏ ਸੀ ਪਰ ਕਿਤੇ ਉਸ ਦੀ ਫਜ਼ੂਲਖਰਚੀ ਤੋਂ ਸਹੁਰਾ ਨਾਰਾਜ਼ ਨਾ ਹੋ ਜਾਵੇ ਇਸ ਲਈ ਉਸ ਨੇ ਕੋਟ ਦੀ ਕੀਮਤ ਘੱਟ ਲਿਖੀ, ਮਤਲਬ ਸਿਰਫ...
Read more
”ਆ ਜਾਓ, ਕੁੱਤੇ ਤੋਂ ਡਰੋ ਨਾ!” ਗੋਬਿੰਦ ਨੇ ਘਰ ਆਏ ਮਹਿਮਾਨ ਨੂੰ ਕਿਹਾ। ਕਿਉਂ ਕੀ ਗੱਲ ਇਹ ਵੱਢਦਾ ਨਹੀਂ?” ਮਹਿਮਾਨ ਨੇ ਪੁੱਛਿਆ। ਗੋਬਿੰਦ, ”ਇਹੀ ਤਾਂ ਮੈਂ ਦੇਖਣਾ ਚਾਹੁੰਦਾ ਹਾਂ, ਇਸ ਨੂੰ ਹੁਣੇ ਹੀ ਖਰੀਦ ਕੇ ਲਿਆਇਆ ਹਾਂ।”
Read more
ਮਹਿਮਾਨ, ”ਪੱਪੂ, ਤੂੰ ਕਿੰਨੇ ਸਾਲਾਂ ਦਾ ਹੋ ਗਿਆ ਹੈਂ?” ਪੱਪੂ, ”ਜੀ, ਸੱਤ ਸਾਲਾਂ ਦਾ।” ਮਹਿਮਾਨ, ”ਪਰ ਤੂੰ ਤਾਂ ਮੇਰੀ ਛੱਤਰੀ ਤੋਂ ਵੀ ਨਿੱਕਾ ਹੈਂ?” ਪੱਪੂ, ”ਤੁਹਾਡੀ ਛੱਤਰੀ ਕਿੰਨੇ ਸਾਲਾਂ ਦੀ ਹੈ?”
Read more
2 ਰੇਲਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਅਣਗਿਣਤ ਲੋਕ ਮਾਰੇ ਗਏ ਤੇ ਜ਼ਖਮੀ ਹੋਏ। ਫੌਜ ਦੇ ਜਵਾਨ ਜ਼ਖਮੀ ਮੁਸਾਫਰਾਂ ਨੂੰ ਕੱਢ ਰਹੇ ਸਨ। ਇਕ ਮੁਸਾਫਰ ਜਿਸਦੀ ਬਾਂਹ ਕੱਟੀ ਗਈ ਸੀ, ਬਹੁਤ ਰੌਲਾ ਪਾ ਰਿਹਾ ਸੀ,”ਓ! ਮੈਂ ਦਰਦ ਨਾਲ ਮਰਿਆ ਜਾ...
Read more
ਕੰਜੂਸ (ਆਪਣੇ ਦੋਸਤ ਨੂੰ), ”ਯਾਰ, ਮੇਰੇ ਲੜਕੇ ਨੇ ਤਾਂ ਕਮਾਲ ਕਰ ਦਿੱਤਾ। ਮੈਂ ਉਸਨੂੰ ਦੋ-ਦੋ ਪੌੜੀਆਂ ਚੜ੍ਹ ਕੇ ਉਤਰਨ ਨੂੰ ਕਿਹਾ ਸੀ ਤਾਂ ਕਿ ਜੁੱਤੀਆਂ ਘੱਟ ਘਿਸਣ ਪਰ ਨਾਲਾਇਕ ਨੇ ਛੇ-ਛੇ ਪੌੜੀਆਂ ਪਾਰ ਕੀਤੀਆਂ।” ਦੋਸਤ, ”ਇਹ ਤਾਂ ਚੰਗਾ ਹੋਇਆ। ਜੁੱਤੀਆਂ...
Read more
ਇਕ ਡਾਕਟਰ ਬੱਚੇ ਦੇ ਪੈਰ ਦਾ ਟਾਂਕਾ ਕੱਟਣ ਆਇਆ। ਉਸਨੇ ਕਿਹਾ, ”ਬੇਟਾ, ਉਹ ਦੇਖੋ ਉਪਰ, ਸੋਨੇ ਦੀ ਚਿੜੀ।” ਬੱਚਾ, ”ਹੇਠਾਂ ਦੇਖ, ਕਿਤੇ ਪੈਰ ਨਾ ਕੱਟ ਜਾਵੇ, ਵੱਡਾ ਆਇਆ ਚਿੜੀ ਦਾ ਮਾਮਾ।”
Read more
ਗਰਮੀ ਦੇ ਦਿਨਾਂ ‘ਚ ਇਕ ਅੰਗਰੇਜ਼ ਹਿੰਦੀ ਸਿੱਖਣ ਲਈ ਦਿੱਲੀ ਆਇਆ। ਪਰਤ ਕੇ ਜਦੋਂ ਉਹ ਲੰਡਨ ਪਹੁੰਚਿਆ ਤਾਂ ਉਸਦੇ ਦੋਸਤਾਂ ਨੇ ਪੁੱਛਿਆ, ”ਕੀ ਸਿੱਖਿਆ?” ਅੰਗਰੇਜ਼ ਬੋਲਿਆ, ”ਬਿਜਲੀ ਚਲੀ ਗਈ, ਬਿਜਲੀ ਆ ਗਈ।”
Read more
ਚਿੰਟੂ (ਗੋਲੂ ਨੂੰ), ”ਮੇਰੇ ਪਾਪਾ ਬਹੁਤ ਡਰਪੋਕ ਹਨ।” ਗੋਲੂ (ਚਿੱਟੀ ਨੂੰ), ”ਕਿਵੇਂ?” ਚਿੰਟੂ, ”ਜਦੋਂ ਵੀ ਸੜਕ ਪਾਰ ਕਰਦੇ ਹਨ, ਮੇਰੀ ਉਂਗਲੀ ਫੜ ਲੈਂਦੇ ਹਨ।”
Read more
ਹੜ੍ਹ ਪ੍ਰਭਾਵਿਤ ਇਲਾਕੇ ‘ਚ ਮਲੇਰੀਆ ਅਤੇ ਡਾਇਰੀਆ ਫੈਲਿਆ ਹੋਇਆ ਸੀ। ਇਕ ਪੱਤਰਕਾਰ ਨੇ ਉਥੋਂ ਦੇ ਮੈਡੀਕਲ ਅਧਿਕਾਰੀ ਨੂੰ ਪੁੱਛਿਆ, ”ਕੀ ਇਸ ਖੇਤਰ ‘ਚ ਮੌਤ ਦੀ ਦਰ ‘ਚ ਗਿਰਾਵਟ ਆਈ ਹੈ?” ”ਜੀ ਹਾਂ।” ਮੈਡੀਕਲ ਅਧਿਕਾਰੀ ਨੇ ਕਿਹਾ, ”ਕੁਝ ਦਿਨ ਪਹਿਲਾਂ ਤਕ...
Read more
ਇਕ ਦੋਸਤ ਕੰਨ ‘ਚ ਰੂੰ ਤੁੰਨ ਕੇ ਦੂਜੇ ਦੋਸਤ ਨੂੰ ਚਿੱਠੀ ਸੁਣਾ ਰਿਹਾ ਸੀ। ਉਥੋਂ ਲੰਘਦੇ ਇਕ ਵਿਅਕਤੀ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ। ਉਸਨੇ ਪੁੱਛਿਆ, ”ਭਾਈ ਸਾਹਬ, ਕੰਨ ‘ਚ ਰੂੰ ਤੁੰਨ ਕੇ ਚਿੱਠੀ ਕਿਉਂ ਪੜ੍ਹ ਰਹੇ ਹੋ?” ”ਕੀ...
Read more
ਪੱਪੂ ਦਾ ਬੇਟਾ (ਪੱਪੂ ਨੂੰ), ”ਪਾਪਾ ਕਾਲੋਨੀ ‘ਚ ਸਵਿਮਿੰਗ ਪੂਲ ਬਣ ਰਿਹਾ ਹੈ। ਕੁਝ ਲੋਕ ਚੰਦਾ ਲੈਣ ਆਏ ਹਨ।” ਪੱਪੂ, ”ਇਕ ਗਲਾਸ ਪਾਣੀ ਦੇ ਦਿਓ।”
Read more